Htv Punjabi
Punjab Video

ਪੰਜਾਬ ਦੇ ਆਹ ਸ਼ਹਿਰ ‘ਚ ਮੀਂਹ ਨੇ ਮਚਾਈ ਤਬਾਹੀ, ਦੇਖੋ ਕਿਵੇਂ ਡਿੱਗਣ ਲੱਗੇ ਘਰਾਂ ਦੇ ਘਰਾਂ ? ਹੋਏ ਢੇਰ

ਅੱਤ ਦੀ ਗਰਮੀ ਤੋਂ ਬਾਅਦ ਜੂਨ ਮਹੀਨੇ ਦੇ ਆਖਰ ਚ ਮੋਨਸੂਨ ਦੇ ਪਹਿਲੇ ਮੀਂਹ ਨੇ ਜਿੱਥੇ ਲੋਕਾਂ ਨੂੰ ਰਾਹਤ ਦਿੱਤੀ ਹੈ ਉੱਥੇ ਹੀ ਲੁਧਿਆਣਾ ਵਾਸੀਆਂ ਲਈ ਇਹ ਮੀਂਹ ਤਬਾਹੀ ਸਾਬਿਤ ਹੋਇਆ ਹੈ,ਲੁਧਿਆਣਾ ਦੇ ਪੱਛਮੀ ਹਲਕੇ ਚ ਪੈਂਦੇ ਪ੍ਰਕਾਸ਼ ਨਗਰ ਰਿਹਾਇਸ਼ੀ ਇਲਾਕੇ ਚ ਇੱਕ ਕਮਰਸ਼ੀਅਲ ਬਲੀਡਿੰਗ ਦਾ ਨਿਰਮਾਣ ਕੀਤਾ ਜਾ ਰਿਹਾ ਐ ਜਿੱਥੇ ਬਿਲਡਿੰਗ ਲਈ ਪੁੱਟੀ ਗਈ ਬੇਸਮੈਂਟ ਵਿੱਚ ਮੀਂਹ ਦਾ ਪਾਣੀ ਭਰ ਗਿਆ ਐ ਜਿਸਦੇ ਕਾਰਨ ਆਸ ਪਾਸ ਦੇ ਘਰਾਂ ਤੇ ਕੋਠੀਆਂ ਦੀਆਂ ਨੀਹਾਂ ਚ ਮੀਂਹ ਦਾ ਪਾਣੀ ਭਰਨ ਕਾਰਨ,ਕਈ ਘਰ ਅਤੇ ਕੋਠੀਆ ਢੇਰ ਹੋ ਗਈਆਂ,ਤਸਵੀਰਾਂ ਚ ਤੁਸੀ ਸਾਫ ਦੇਖ ਸਕਦੇ ਹੋਂ ਕਿ ਘਰਾਂ ਦੇ ਘਰ ਡਿੱਗ ਗਏ ਹਨ,ਉੱਥੇ ਹੀ ਏਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਥਾਨਕ ਲੋਕਾਂ ਨੇ ਪ੍ਰਸ਼ਾਸਨ ਉੱਤੇ ਵੱਡੀ ਲਾਪ੍ਰਵਾਹੀ ਕਰਨ ਦੇ ਇਲਜ਼ਾਮ ਲਗਾਏ ਹਨ,,,,,,,,,,

ਉੱਥੇ ਹੀ ਮੌਕੇ ਤੇ ਪਹੁੰਚੇ ਕਾਰਪੋਰੇਸ਼ਨ ਅਧਿਕਾਰੀ ਜਾਂਚ ਕਰਨ ਦੀ ਗੱਲ ਕਹੀ ਹੈ,,,,,,,ਕਾਰਪੋਰੇਸ਼ਨ ਅਧਿਕਾਰੀ ਦਾ ਕਹਿਣਾ ਐ ਕੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਹ ਘਟਨਾ ਕਿਉਂ ਵਾਪਰੀ ਏਸਦੇ ਕਾਰਨ ਦਾ ਪਤਾ ਲਗਾਕੇ ਜੋ ਵੀ ਲੋਕ ਦੋਸ਼ੀ ਪਾਏ ਗਏ ਉਨ੍ਹਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਭਾਰੀ ਮੀਂਹ ਨੇ ਲੋਕਾਂ ਦੇ ਠਾਰੇ ਕਾਲਜੇ, ਚੜ੍ਹਿਆ ਚਾਅ

htvteam

ਦੇਖੋ ਪੰਜਾਬੀ ਮੁੰਡੇ ਕਿਓਂ ਬਣੇ ਰੇਹੜੀ ਵਾਲੇ ਦੇ ਬਾਡੀ ਗਾਰਡ; ਦੇਖੋ ਵੀਡੀਓ

htvteam

ਘਰਾਂ ਤੋਂ ਨਿਕਲ ਬਾਹਰਲੇ ਸੀਨ ਦੇਖ ਡਰਗੇ ਲੋਕ

htvteam

Leave a Comment