Htv Punjabi
Punjab Video

ਪਤਨੀ ਨੇ ਆਪਣੇ ਪਤੀ ਦੇ ਸਾਹਮਣੇ ਰੱਖ ਦਿੱਤੀ ਅਜਿਹੀ ਮੰਗ

ਪਤਨੀ ਨੇ ਪਤੀ ਸਾਹਮਣੇ ਰੱਖ ਦਿੱਤੀ ਅਜਿਹੀ ਮੰਗ,,ਕੀ ਪਤੀ ਨਹੀਂ ਕਰ ਸਕਦਾ ਸੀ ਪਤਨੀ ਨੂੰ ਮਨਾ,, ਪਤਨੀ ਦੀ ਇੱਛਾ ਪੂਰੀ ਕਰਨ ਵਾਸਤੇ ਜੋ ਪਤੀ ਨੇ ਕੀਤਾ ਚਾਰੇ ਪਾਸੇ ਹੋਣ ਲੱਗੀਆਂ ਗੱਲਾਂ,,ਵੈਸੇ ਤਾਂ ਵਿਦੇਸ਼ਾਂ ਵਿਚ ਵਸਦੇ ਭਾਰਤੀ ਆਪਣੇ ਸੂਬੇ ਅਤੇ ਪਿੰਡਾਂ ਦੇ ਸਮਾਜਕ ਕਾਰਜਾਂ ਵਿਚ ਵਧ ਚੜ੍ਹ ਕੇ ਹਿੱਸਾ ਲੈਂਦੇ ਹਨ ਪਰ ਅੱਜ ਤੁਹਾਨੂੰ ਅਸੀਂ ਅਜਿਹੇ ਸ਼ਖਸ ਨਾਲ ਮਿਲਵਾਉਣ ਜਾ ਰਹੇ ਹਾਂ ਜੋ ਮਹਿਜ ਆਪਣੀ ਪਤਨੀ ਦੀ ਇੱਛਾ ਪੂਰੀ ਕਰਨ ਲਈ ਵਿਦੇਸ਼ ਤੋਂ ਆਪਣੇ ਪਿੰਡ ਪਰਤਿਆ ਅਤੇ ਆਪਣੀ ਪਤੀ ਦੀ ਇੱਛਾ ਮੁਤਾਬਿਕ ਆਪਣਾ ਜਨਮ ਦਿਨ ਪਿੰਡ ਦੇ ਸਰਕਾਰੀ ਸਕੂਲ ਦੇ ਬੱਚਿਆਂ ਨਾਲ ਮਨਾਇਆ।

ਇਸ ਮੌਕੇ ਗਲਬਤ ਕਰਦਿਆਂ ਸਕੂਲ ਮੁਖੀ ਨੇ ਦੱਸਿਆ ਕਿ ਵੈਸੇ ਤਾਂ ਪਿੰਡ ਦੇ ਹੋਰ ਵੀ NRI ਭਰਾ ਅਤੇ ਪਿੰਡ ਵਾਸੀ ਸਕੂਲ ਦੇ ਕਾਰਜਾਂ ਲਈ ਵੱਧ ਚੜ੍ਹ ਕੇ ਸਹਿਯੋਗ ਕਰਦੇ ਹਨ ਪਰ ਜੋ ਮਿਸਾਲੀ ਕੰਮ NRI ਰਾਜਦੀਪ ਸਿੰਘ ਨੇ ਕੀਤਾ ਹੈ ਉਹ ਬਹੁਤ ਸਲਾਂਘਾਯੋਗ ਹੈ। ਉਹਨਾਂ ਕਿਹਾ ਕਿ ਜਿਥੇ ਅੱਜ ਦੇ ਸਮੇਂ ਵਿਚ ਮਹਿੰਗੇ ਹੋਟਲਾਂ ਤੇ ਹੋਰ ਥਾਵਾਂ ਤੇ ਜਾ ਕੇ ਆਪਣੇ ਜਨਮ ਦਿਨ ਅਤੇ ਹੋਰ ਅਹਿਮ ਪਲ ਬਿਤਾਉਂਦੇ ਹਨ ਉਥੇ ਹੀ NRI ਰਾਜਦੀਪ ਸਿੰਘ ਨੇ ਆਪਣੇ ਪਿੰਡ ਦੇ ਸਰਕਾਰੀ ਸਕੂਲ ਵਿਚ ਆ ਕੇ ਪਿੰਡ ਦੇ ਬੱਚਿਆਂ ਨਾਲ ਆਪਣਾ ਜਨਮ ਦਿਨ ਮਨਾਇਆ,,,,,,,,

ਬੇਸ਼ੱਕ ਸਾਡੇ ਪੰਜਾਬੀ ਵਿਦੇਸ਼ਾਂ ਦੇ ਵਿੱਚ ਪਹੁੰਚੇ ਨੇ ਪਰ ਅੱਜ ਵੀ ਉਨਾਂ ਨੂੰ ਆਪਣੇ ਪਿੰਡਾਂ ਦੇ ਨਾਲ ਆਪਣੇ ਪੰਜਾਬ ਦੇ ਨਾਲ ਉਹੀ ਪਿਆਰ ਆ ਜਦੋਂ ਉਹ ਵਿਦੇਸ਼ ਜਾਣ ਵਾਲੇ ਆਪਣੇ ਪੰਜਾਬ ਨੂੰ ਛੱਡ ਕੇ ਗਏ ਸੀ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲੁਧਿਆਣਾ ‘ਚ 20 ਰੁਪਏ ਨੇ ਪਾਇਆ ਪੰਗਾ; ਅਜਿਹੇ ਬੰਦਿਆਂ ਤੋਂ ਬਚ ਕੇ ਰਹੋ

htvteam

“ਆਪ” ਦੀ ਜਿੱਤ ਦੇ ਸਿੱਧੂ ਨੇ ਖੋਲ੍ਹੇ ਅਸਲੀ ਪੱਤੇ; ਭਗਵੰਤ ਮਾਨ ਨੂੰ ਕਹਿ ਦਿੱਤੀ ਵੱਡੀ ਗੱਲ

htvteam

ਦੇਖੋ ਪੁਲਿਸ ਮੁੰਡੇ ਨੂੰ ਕਿਵੇਂ ਕਰਦੀ ਸੀ ਚਿੱਟਾ ਵੇਚਣ ਲਈ ਮਜ਼ਬੂਰ

htvteam

Leave a Comment