ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲਾ ਇਹ ਸੀਨ ਨਕੋਦਰ ਦੇ ਬਘਿਆੜ ਪੁਰਾ ਇਲਾਕੇ ਦੇ ਓਸੇ ਮਾਤੜ ਪਰਿਵਾਰ ਦਾ ਹੈ ਜੋ ਲੋਕਾਂ ਦੇ ਘਰਾਂ ‘ਚ ਭਾਂਡੇ ਮਾਂਜ ਅਤੇ ਮਜ਼ਦੂਰੀ ਕਰ ਪਤ ਪਾਲ ਰਿਹਾ ਸੀ | ਅੱਜ ਜਿਸ ਵੇਲੇ ਇਸ ਘਰ ‘ਚ ਰਹਿਣ ਵਾਲੀ ਸੁਨੀਤਾ ਤੇ ਉਸਦਾ ਘਰਵਾਲਾ ਤਰਸੇਮ ਕੰਮ ‘ਤੇ ਗਏ ਹੋਏ ਸਨ ਤਾਂ ਅਚਾਨਕ ਉਹਨਾਂ ਨੂੰ ਇੱਕ ਬੇਹੱਦ ਮਾੜੀ ਖ਼ਬਰ ਮਿਲਦੀ ਹੈ |
previous post
