ਮਲੱਕੇ ਪਿੰਡ ਚ ਆਪ ਪੰਚਾਇਤ ਮੈਂਬਰ ਤੇ ਜਾਨਲੇਵਾ ਹਮਲਾ
ਹਮਲੇ ਦਾ CCTV ਵੀਡਿਉ ਵੀ ਆਇਆ ਸਾਹਮਣੇ
ਪੁਲਿਸ ਨੇ ਮਾਮਲੇ ਚ ਜਾਂਚ ਕੀਤੀ ਸ਼ੁਰੂ
ਜ਼ਿਲ੍ਹਾ ਮੋਗਾ ਤੇ ਪੁਲਿਸ ਥਾਣਾ ਸਮਾਲਸਰ ਦੇ ਅਧੀਨ ਆਉਂਦੇ ਪਿੰਡ ਚ ਆਮ ਆਦਮੀ ਪਾਰਟੀ ਦੇ ਮੌਜੂਦਾ ਪੰਚਾਇਤ ਮੈਂਬਰ ਦੇ ਉੱਤੇ ਜਾਣ ਲੇਵਾ ਹਮਲਾ ਹੋਇਆ,, ਹਮਲੇ ਦਾ ਸੀਸੀਟੀਵੀ ਵੀਡੀਓ ਵੀ ਆਇਆ ਸਾਹਮਣੇ,,,,,,,
ਕਰਨਾ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਸਮਾਸਰ ਦੇ ਇੰਚਾਰਜ ਐਸਆਈ ਕਮਲਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਫੋਨ ਦੇ ਉੱਤੇ ਸਰਪੰਚ ਨੇ ਘਟਨਾ ਦੀ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
