Htv Punjabi
Crime Punjab Video

ਪਿਓ ਵੱਲੋਂ ਧੀ ਤੇ ਪ੍ਰੇਮੀ ਦੇ ਕ/ਤ/ਲ ਮਾਮਲੇ ਚ ਵੱਡਾ ਖੁਲਾਸਾ

ਆਨਰ ਕਿਲਿੰਗ ਮਾਮਲੇ ਚ ਨਵਾਂ ਮੋੜ ਆਇਆ ਸਾਹਮਣੇ
ਗੁਰੂਦਵਾਰਾ ਸਾਹਿਬ ਵਿੱਚ ਲੜਕੀ ਕਰਵਾ ਚੁੱਕੀ ਸੀ ਮੈਰਿਜ
ਪਿਓ ਦੇ ਸਵਾਲ ਕਰਨ ਤੇ ਲੜਕੀ ਨੇ ਹੱਥ ਚੁੱਕਣ ਦੀ ਕੋਸ਼ਿਸ਼ ਕੀਤੀ
ਲੜਕੀ ਦੇ ਪਰਿਵਾਰਕ ਮੈਬਰਾਂ ਨੇ ਦਿੱਤੀ ਵਾਰਦਾਤ ਦੀ ਜਾਣਕਾਰੀ
ਅੰਮ੍ਰਿਤਸਰ ਬੀਤੇ ਦਿਨੀ ਪਿੰਡ ਬੋਪਾ ਰਾਏ ਬਾਜ ਸਿੰਘ ਵਿਖੇ ਇੱਕ ਪਿਤਾ ਵੱਲੋਂ ਆਪਣੀ ਲੜਕੀ ਤੇ ਉਸਦੇ ਪ੍ਰੇਮੀ ਨੂੰ ਮੌਤ ਤੇ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰ ਨੇ ਮੀਡੀਆ ਨਾਲ ਕੀਤੀ ਗੱਲਬਾਤ ਇਸ ਮੌਕੇ ਲੜਕੀ ਦੀ ਮਾਂ ਤੇ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਉਹ ਪਿੰਡ ਦੇ ਡੇਰਿਆਂ ਦੇ ਵਿੱਚ ਕੰਮ ਕਰਦੀ ਹੈ। ਤੇ ਪਿਛਲੇ ਤਿੰਨ ਸਾਲ ਤੋਂ ਜੋਬਨਦੀਪ ਸਿੰਘ ਦਾ ਸਾਡੀ ਲੜਕੀ ਦੇ ਨਾਲ ਚੱਕਰ ਚੱਲ ਰਿਹਾ ਸੀ ਜਿਸਦੇ ਚਲਦੇ ਅਸੀਂ ਉਹਨਾਂ ਨੂੰ ਮਨਾ ਵੀ ਕੀਤਾ ਕੀ ਉਹ ਸਾਡੀ ਜਾਤ ਤੋਂ ਬਾਹਰ ਦੇ ਹਨ ਪਰ ਜੋਬਨ ਦੀਪ ਸਿੰਘ ਲੜਕਾ ਨਹੀਂ ਮੰਨਦਾ ਸੀ ਉਹ ਸਾਡੇ ਘਰ ਮਿੱਟੀ ਜੀ ਟਰਾਲੀ ਵਗੈਰਾ ਲੈ ਕੇ ਆਉਂਦਾ ਸੀ ਜਿਸਦੇ ਚਲਦੇ ਸਾਡੀ ਲੜਕੀ ਨਾਲ ਉਸ ਦੇ ਸੰਬੰਧ ਬਣ ਗਏ ਤੇ ਪਿਛਲੇ ਦਿਨੀ ਉਹ ਘਰੋਂ ਭੱਜ ਗਏ ਤਾਂ ਉਹਨਾਂ ਨੇ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਵਿਆਹ ਕਰਵਾ ਲਿਆ ਕੱਲ ਉਹ ਘਰ ਕੱਪੜੇ ਲੈਣ ਦੇ ਲਈ ਆਏ ਸਨ ਤੇ ਗੁਰਦਿਆਲ ਸਿੰਘ ਲੜਕੀ ਦਾ ਪਿਤਾ ਘਰੇ ਸੀ ਜਦੋਂ ਉਸ ਨੂੰ ਪਤਾ ਲੱਗਾ ਤਾਂ ਉਹਨਾਂ ਦੀ ਆਪਸ ਵਿੱਚ ਬਹਿਸਬਾਜ਼ੀ ਹੋ ਗਈ ਜਿਸ ਤੋਂ ਬਾਅਦ ਗੁੱਸੇ ਵਿੱਚ ਆ ਕੇ ਗੁਰਦਿਆਲ ਸਿੰਘ ਵੱਲੋਂ ਲੜਕੀ ਤੇ ਉਸਦੇ ਪ੍ਰੇਮੀ ਜੋ ਕਿ ਉਸ ਦਾ ਪਤੀ ਹੈ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਉਹਨਾਂ ਕਿਹਾ ਕਿ ਅੱਜ ਦੋਵਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਤੇ ਪੁਲਿਸ ਵੱਲੋਂ ਗੁਰਦਿਆਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸੋਸ਼ਲ ਮੀਡੀਆ ‘ਤੇ ਫੁਕਰੀਆਂ ਮਾਰਨ ਵਾਲੇ ਹੋ ਜਾਣ ਸਾਵਧਾਨ !

htvteam

ਹੁਣ ਆਹ ਮੰਤਰੀ ਵਿਰੁੱਧ ਅਕਾਲ ਤਖਤ ਸਾਹਿਬ ‘ਤੇ ਪਿਆ ਰੌਲਾ! ਖਾਲਸੇ ਕਹਿੰਦੇ ਬਾਹਰ ਕੱਢੋ ਇਹਨੂੰ ਪੰਥ ਚੋਂ! ਮੰਤਰੀ ਕਹਿੰਦਾ ਠਹਿਰ ਜਾਓ ਤੁਹਾਨੂੰ ਤਾਂ…

Htv Punjabi

ਡਰੱਗਜ਼ ਮਾਮਲੇ ‘ਤੇ ਟਵੀਟ ਕਰਨ ‘ਤੇ ਮੁਸੀਬਤ ‘ਚ ਫਸੇ ਨਵਜੋਤ ਸਿੱਧੂ

htvteam

Leave a Comment