ਸੰਗਰੂਰ ਦੇ ਪਿੰਡ ਜਹਾਂਗੀਰ ਦੀ ਪੰਚਾਇਤ ਨੇ ਨਸ਼ੇ ਦੇ ਖਿਲਾਫ ਪਾਇਆ ਸਖ਼ਤ ਮਤਾ
ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਪੰਚਾਇਤ ਲਵੇਗੀ ਸਖ਼ਤ ਐਕਸ਼ਨ
ਨਸ਼ਾ ਵੇਚਦਾ ਪਾਇਆ ਗਿਆ ਤਾਂ ਉਸ ਖਿਲਾਫ ਕਰੇਗੀ ਸਖ਼ਤ ਕਾਰਵਾਈ
ਗ੍ਰਾਮ ਪੰਚਾਇਤ ਜਹਾਂਗੀਰ ਵੱਲੋਂ ਪਿੰਡ ਵਿੱਚ ਵਧ ਰਹੇ ਨਸ਼ੇ ਦੇ ਕਾਰੋਬਾਰ ਅਤੇ ਨੌਜਵਾਨੀ ਨੂੰ ਲੱਗ ਰਹੀ ਲਾਹਨਤ ਨੂੰ ਲੈ ਕੇ ਸਖ਼ਤ ਮਤਾ ਪਾਸ ਕੀਤਾ ਗਿਆ ਹੈ।
ਮਤੇ ਅਨੁਸਾਰ, ਜੇ ਕੋਈ ਵਿਅਕਤੀ ਨਸ਼ਾ ਵੇਚਣ ‘ਚ ਲਿੱਪਤ ਪਾਇਆ ਜਾਂਦਾ ਹੈ ਤਾਂ:
🔹 ਉਸਦੇ ਪੱਖ ਵਿੱਚ ਪਿੰਡ ਦੀ ਪੰਚਾਇਤ ਨਹੀਂ ਜਾਏਗੀ
🔹 ਕੋਈ ਵੀ ਇਨਸਾਫ਼ ਜਾਂ ਸਮਝੌਤਾ ਨਹੀਂ ਕੀਤਾ ਜਾਵੇਗਾ।
🔹 ਉਲਟ ਉਸਦੇ ਖਿਲਾਫ ਪੁਲਿਸ ਕਾਰਵਾਈ ਕੀਤੀ ਜਾਵੇਗੀ ।
🔹 ਪਿੰਡ ਦੀ ਨੌਜਵਾਨੀ ਨਸ਼ਾ ਮੁਕਤੀ ਯਤਨਾਂ ਵਿੱਚ ਪੂਰੀ ਤਰ੍ਹਾਂ ਸ਼ਾਮਿਲ ਹੋਵੇਗੀ।
🔹 ਪੰਜਾਬ ਸਰਕਾਰ ਦੇ ਨਸ਼ਾ ਅਭਿਆਨ ਦਾ ਪਿੰਡ ਸਾਥ ਦੇਵੇਗਾ ।
🔹 ਹਾਲਾਂਕਿ ਪਿੰਡ ਵਿਚ ਮਜੂਦਾ ਸਮੇਂ ਕੋਈ ਵੀ ਨਸ਼ੇ ਦੀ ਸਪਲਾਈ ਨਹੀਂ ਕਰ ਸਕਦਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
