Htv Punjabi
Crime Punjab Video

ਕੁੜੀ ਨਾਲ ਧੱਕਾ ਕਰਕੇ ਬਣਾਈ ਗ਼ਲਤ ਵੀਡੀਓ

ਮਾਨਸਾ ਚ ਲੜਕੀ ਦੇ ਨਾਲ ਕੀਤਾ ਗਿਆ ਬਲਾਤਕਾਰ

ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਲਗਾਏ ਇਲਜ਼ਾਮ
ਕਿਹਾ ਪਿੰਡ ਦੇ 2 ਨੌਜਵਾਨ ਤੇ 1 ਮਹਿਲਾ ਨੇ ਮਿਲ ਕੇ ਦਿੱਤਾ ਘਟਨਾ ਨੂੰ ਅੰਜਾਮ
ਪੁਲਿਸ ਵੱਲੋਂ ਬਿਆਨ ਦਰਜ ਕਰਕੇ ਕਾਰਵਾਈ ਕੀਤੀ ਸ਼ੁਰੂ
ਮਾਨਸਾ ਜ਼ਿਲ੍ਹੇ ਦੇ ਨੇੜਲੇ ਪਿੰਡ ਦੇ ਵਿੱਚ ਇੱਕ ਨਾਬਾਲਕ ਲੜਕੀ ਦੇ ਨਾਲ ਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਇਲਾਜ ਲਈ ਮਾਨਸਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿੰਡ ਦੇ ਦੋ ਨੌਜਵਾਨਾਂ ਤੇ ਇੱਕ ਲੜਕੀ ਨੇ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਜਿਹਦੇ ਚਲਦੇ ਹੁਣ ਪੀੜਿਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਕਿ ਇਹਨਾਂ ਆਰੋਪੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤੇ ਪੀੜਿਤ ਲੜਕੀ ਨੇ ਵੀ ਆਪਣੇ ਨਾਲ ਹੋਈ ਘਟਨਾ ਦੀ ਹੱਡ ਬੀਤੀ ਸੁਣਾਈ ਕਿ ਉਸ ਦੀਆਂ ਵੀਡੀਓਜ਼ ਬਣਾ ਕੇ ਬਲੈਕਮੇਲ ਕੀਤਾ ਜਾਂਦਾ ਸੀ।

ਉੱਥੇ ਇਸ ਮਾਮਲੇ ਦੇ ਵਿੱਚ ਮਹਿਲਾ ਪੁਲਿਸ ਅਧਿਕਾਰੀ ਦਾ ਬਿਆਨ ਸਾਹਮਣੇ ਆਇਆ ਹ ਕਿ ਇਸ ਮਾਮਲੇ ਦੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਗੁੰਡਿਆਂ ਨੇ ਰਾਹ ਜਾਂਦਾ ਮਾਰ’ਤਾ ਪੁਲਸੀਆ ਮੁੰਡਾ; ਅਜਿਹੇ ਗੁੰਡਿਆਂ ਤੋਂ ਬਚੋ

htvteam

ਡਰਾਈਵਰ ਬੱਸ ਚਲਾਉਂਦੇ ਫੋਨ ਤੇ ਦੇਖ ਰਿਹਾ ਸੀ ਅਜਿਹੀਆਂ ਰੀਲਾਂ , ਸਵਾਰੀ ਨੇ ਬਣਾਈ ਵੀਡੀਓ

htvteam

ਮੁੰਡੇ ਨੇ ਭਰੇ ਬਾਜ਼ਾਰ ‘ਚ ਕੀਤੀ ਆਹ ਹਰਕਤ, ਫਿਰ ਖੁੰਬੇ ਨਾਲ ਬੰਨ ਕੇ ਦੇਖੋ ਮੁੰਡੇ ਦੇ ਨਾਲ ਕੀ ਕੀ ਕੀਤਾ

htvteam

Leave a Comment