Htv Punjabi
Punjab Video

ਧੀ ਦੇ ਵਿਆਹ ਵਾਲੇ ਦਿਨ ਪਰਿਵਾਰ ਨਾਲ ਹੋਈ ਜੱਗੋਂ ਤੇਰ੍ਹਵੀਂ

ਮਾਮਲਾ ਹੈ ਨਾਭਾ ਦਾ, ਜਿੱਥੇ ਦੇ ਪਿੰਡ ਦੁਲੱਦੀ ਦੇ ਰਹਿਣ ਵਾਲੇ ਸੁਖਚੈਨ ਸਿੰਘ ਨਾਂ ਦੇ ਇਸ ਵਿਅਕਤੀ ਦੀਆਂ ਤਿੰਨ ਧੀਆਂ ਨੇ | ਸੁਖਚੈਨ ਸਿੰਘ ਪਿਛਲੇ 11 ਵਰ੍ਹਿਆਂ ਤੋਂ ਬਿਮਾਰੀ ਦੇ ਕਾਰਨ ਇਲਾਜ਼ ਖੁਣੋਂ ਮੰਜੇ ਤੇ ਹੈ ਤੇ ਉਸਦੀ ਘਰਵਾਲੀ ਦਿਹਾੜੀ ਦੱਪਾ ਲਗਾ ਪਰਿਵਾਰ ਦੀ ਰੋਟੀ ਟੁੱਕ ਦਾ ਪ੍ਰਬੰਧ ਮੁਸ਼ਕਲ ਨਾਲ ਕਰਦੀ ਆ ਰਹੀ ਹੈ |
ਹੁਣ ਇਸ ਪਰਿਵਾਰ ਨੇ ਮੰਗ ਤੰਗ ਕੇ ਆਪਣੀ ਧੀ ਰਾਣੀ ਦਾ ਵਿਆਹ ਧਰਿਆ ਸੀ | ਪਰ ਕੁੱਝ ਦਿਨਾਂ ਤੋਂ ਪੈ ਰਹੀ ਬਾਰਿਸ਼ ਕਾਰਨ ਇਹਨਾਂ ਦੇ ਕੱਚੇ ਕੋਠੇ ਦਾ ਉਹ ਮਾੜਾ ਹਾਲ ਹੋਇਆ ਕਿ ਵਿਆਹ ਵਾਲੀ ਕੁੜੀ ਵੀ ਮਸਾਂ ਹੀ ਬੱਚੀ |

Related posts

ਹੁਣ ਮੁਸਲਿਮ ਲੋਕ ਨਹੀਂ ਮਨਾਉਣਗੇ ਈਦ, ਵੱਡਾ ਐਲਾਨ ?

htvteam

ਦੇਖੋ ਹੁਣ ਪੰਜਾਬ ਦੇ ਇਸ ਕਸਬੇ ‘ਚ ਚੱਲੀਆਂ ਤਾੜ ਤਾੜ ਗੋਲ਼ੀਆਂ

htvteam

ਫੇਫੜੇ, ਛਾਤੀ ਅਤੇ ਗਲੇ ‘ਚ ਜੰਮਿਆ ਰੇਸ਼ਾ ਬਲਗਮ ਤੁਰੰਤ ਬਾਹਰ ਕੱਢਣ ਵਾਲਾ ਨੁਸਕਾ ਕਰੋ ਨੋਟ ਆਪਣੇ ਮਾਮਲਾ ਕਰੋ ਲੋਟ

htvteam