Htv Punjabi
Punjab Video

ਪੁਲਿਸ ਦੀ ਮੁਸਤੈਦੀ ਨੇ ਕਿੰਝ ਬਚਾਈ ਲੋਕਾਂ ਦੀ ਜਾਨ

ਦਿਵਾਲੀ ਤੋਂ ਐਨ ਦੋ ਦਿਨ ਪਹਿਲਾ ਹੋ ਜਾਣਾ ਸੀ ਵੱਡਾ ਧਮਾਕਾ ਪੁਲਿਸ ਦੀ ਮੁਸਤੈਦੀ ਨੇ ਬਚਾਈ ਲੋਕਾਂ ਦੀ ਜਾਨ,, ਪਟਾਕਿਆਂ ਦੇ ਬਰੂ ਚ ਫਸੇ ਗਾਹਕ, ਦੁਕਾਨਦਾਰਾਂ ਨੇ ਦਿਖਾਈ ਅਣਗੈਲੀ ਲਾਲੇ ਸ਼ਾਟਰ ਬੰਦ ਕਰ ਲਏ ਅੰਦਰ ਗਾਹਕ ਪੁਲਸ ਨੂੰ ਪਈ ਹੱਥਾਂ ਪੈਰਾਂ ਦੀ,,, ਦਿਵਾਲੀ ਦਾ ਤਿਉਹਾਰ ਮੌਕੇ ਕੁਝ ਦੁਕਾਨਦਰਾ ਵੱਲੋਂ ਕੁਝ ਪੈਸਿਆਂ ਦੀ ਖਾਤਰ ਲੋਕਾਂ ਦੀਆਂ ਜਿੰਦਗੀਆਂ ਨੂੰ ਦਾਅ ਤੇ ਲਾ ਦਿੰਦੇ ਹਨ। ਅਜਿਹਾ ਹੀ ਸਾਹਮਣੇ ਆਇਆ ਨਾਭਾ ਦੇ ਆਪੋ ਆਪ ਮਹੱਲੇ ਵਿੱਚ ਜਿੱਥੇ ਪੁਲਿਸ ਪ੍ਰਸ਼ਾਸਨ ਅਤੇ ਐਸਡੀਐਮ ਨਾਭਾ ਵੱਲੋਂ ਸਾਂਝੇ ਤੌਰ ਤੇ ਗੁਪਤ ਸੂਚਨਾ ਦੇ ਅਧਾਰ ਤੇ ਇੱਕ ਪਟਾਕਿਆਂ ਦੇ ਭਰੇ ਟੈਪੂ ਨੂੰ ਰੋਕਿਆ ਜਾਂਦਾ ਹੈ।

ਟੈਂਪੂ ਚਾਲਕ ਵੱਲੋਂ ਦੱਸਿਆ ਜਾਂਦਾ ਹੈ ਕਿ ਇਹ ਸਮਾਨ ਕਾਲੇ ਪਟਾਕੇ ਦੁਕਾਨ ਤੇ ਪਹੁੰਚਾਉਣਾ ਹੈ ਅਤੇ ਪੁਲਿਸ ਅਤੇ ਐਸਡੀਐਮ ਨਾਭਾ ਜਦੋਂ ਦੁਕਾਨ ਤੇ ਪਹੁੰਚਦੇ ਹਨ ਤਾਂ ਦੋਵੇਂ ਦੁਕਾਨਾਂ ਦੇ ਸਟਰ ਬੰਦ ਹੋ ਜਾਂਦੇ ਹਨ। ਪੁਲਿਸ ਵੱਲੋਂ ਦੁਕਾਨ ਨੂੰ ਬਾਰ ਬਾਰ ਖੋਲਣ ਲਈ ਕਿਹਾ ਜਾਂਦਾ ਹੈ ਪਰ ਦੋਵੇਂ ਦੁਕਾਨਦਾਰਾਂ ਵੱਲੋਂ ਪੁਲਿਸ ਦੀ ਇੱਕ ਵੀ ਗੱਲ ਨਹੀਂ ਸੁਣੀ ਜਾਂਦੀ । ਦੁਕਾਨਦਾਰ ਪੁਲਿਸ ਦੇ ਨਾਲ ਲੁੱਕਣ ਮਿਚੀ ਦਾ ਖੇਡ ਹੀ ਖੇਡਣ ਲੱਗ ਜਾਂਦੇ ਹਨ। ਜਦੋਂ ਪੁਲਿਸ ਵੱਲੋਂ ਸ਼ਟਰ ਚੁੱਕਿਆ ਜਾਂਦਾ ਹੈ ਤਾਂ ਦੁਕਾਨ ਅੰਦਰ ਭਰੇ ਪਟਾਕਿਆਂ ਦੇ ਬਰੂਦ ਨੂੰ ਵੇਖ ਕੇ ਸਾਰਿਆਂ ਦੇ ਹੋਸ਼ ਉੱਡ ਜਾਂਦੇ ਹਨ ਲੱਖਾਂ ਰੁਪਏ ਦੇ ਪਟਾਖੇ ਰਹਾਇਸ਼ੀ ਇਲਾਕੇ ਵਿੱਚ ਵੱਡੀ ਘਟਨਾ ਨੂੰ ਸੱਦਾ ਦੇ ਰਹੇ ਸਨ। ਗਾਹਕਾ ਦਾ ਕਹਿਣਾ ਹੈ ਕਿ ਅਸੀਂ ਪਿਛਲੇ ਅੱਧੇ ਘੰਟੇ ਤੋਂ ਵੱਧ ਸਮੇਂ ਤੋਂ ਦੁਕਾਨ ਅੰਦਰ ਹੀ ਨਜ਼ਰਬੰਦ ਹਾਂ,,,,,,,

ਇਸ ਮੌਕੇ ਤੇ ਕਾਲਾ ਪਟਾਕੇ ਦੇ ਮਾਲਕ ਵਿਵੇਕ ਕੁਮਾਰ ਵਿਨੇ ਅਤੇ ਗੋਇਲ ਪਟਾਕਾ ਦੁਕਾਨ ਦੇ ਮਾਲਕ ਪ੍ਰਕਾਸ਼ ਗੋਇਲ ਨੂੰ ਜਦੋਂ ਪੁੱਛਿਆ ਕਿ ਤੁਸੀਂ ਇਨਾ ਵੱਡਾ ਪਟਾਖਿਆਂ ਦਾ ਜਖੀਰਾ ਇੱਕ ਰਹਾਇਸ਼ੀ ਇਲਾਕੇ ਵਿੱਚ ਲੈ ਕੇ ਬੈਠੇ ਹੋ ਤਾਂ ਤੁਹਾਡੇ ਕੋਲੇ ਲਾਈਸੈਂਸ ਹੈ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਸਾਡੇ ਕੋਲੇ ਕੋਈ ਲਾਇਸਂਸ ਨਹੀਂ ਹੈ ਅਸੀਂ ਤਾਂ ਲਾਈਸੰਸ ਬਣਨਾ ਦਿੱਤਾ ਗਿਆ ਹੈ।

ਇਸ ਮੌਕੇ ਤੇ ਦੁਕਾਨ ਤੇ ਕੰਮ ਕਰਨ ਵਾਲੇ ਲੜਕੇ ਅਤੇ ਅਹਿਮਦਗੜ ਮੰਡੀ ਤੇ ਪਟਾਕਾ ਲੈ ਕੇ ਆਏ ਟੈਂਪੂ ਚਾਲਕ ਨੇ ਦੱਸਿਆ ਕਿ ਦੁਕਾਨ ਦੇ ਮਾਲਕ ਵੱਲੋਂ ਸ਼ਟਰ ਬੰਦ ਕਰ ਦਿੱਤਾ ਗਿਆ ਅਤੇ ਅਸੀਂ ਕੋਠੇ ਟੱਪ ਕੇ ਚਲੇ ਗਏ,,,,,,,,

ਇਸ ਮੌਕੇ ਨਾਭਾ ਦੇ ਐਸਡੀਐਮ ਤਰਸੇਮ ਚੰਦ ਨੇ ਕਿਹਾ ਕਿ ਗੁਪਤ ਸੂਚਨਾ ਦੇ ਅਧਾਰ ਤੇ ਪੁਲਿਸ ਪ੍ਰਸ਼ਾਸਨ ਅਤੇ ਮੇਰੇ ਵੱਲੋਂ ਅਚਨਚੇਤ ਚੈਕਿੰਗ ਕੀਤੀ ਗਈ,,,,,,,ਸੋ ਦਾਸ ਦੀਏ ਕਿ ਦਿਵਾਲੀ ਦੇ ਤਿਉਹਾਰ ਦੇ ਵਿੱਚ ਦੋ ਦਿਨ ਹੀ ਬਾਕੀ ਰਹਿ ਗਏ ਨੇ ਜਿਸਦੇ ਚਲਦੇ ਪੁਲਿਸ ਪ੍ਰਸ਼ਾਸਨ ਕਾਫੀ ਸਖਤ ਨਜਰ ਆ ਰਿਹਾ ਅਤੇ ਗੈਰ ਕਾਨੂੰਨੀ ਤਰੀਕੇ ਨਾਲ ਰੱਖੇ ਹੋਏ ਪਟਾਕਿਆਂ ਦੇ ਗੁਦਾਮਾਂ ਚ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਅਣਖਾਵੀ ਘਟਨਾ ਨਾ ਵਾਪਰ ਸਕੇ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਹੋਟਲਾਂ ‘ਚ ਜਾਕੇ ਪਾਰਟੀ ਕਰਨ ਦੇ ਸ਼ੌਕੀਨ ਰਹੋ ਸਾਵਧਾਨ, ਦੇਖੋ ਨੌਜਵਾਨ ਨਾਲ ਹੋਇਆ ਕਾਂਡ

htvteam

ਗੱਡੀ ‘ਤੇ ਪੁਲਿਸ ਦਾ ਸਟੀਕਰ ਲਾ ਕੇ ਨਸ਼ਾ ਵੇਚਣ ਜਾਂਦੇ ਅਰੈਸਟ

Htv Punjabi

ਕੁੜੀਆਂ ਦੇ ਕਪੜੇ ਪਾ ਮੁੰਡੇ ਨਾਲ ਕਰਦਾ ਸੀ ਉਹੀ ਕੰਮ; ਪਿਆਰ ‘ਚ ਪਾਗਲ ਦੂਜਾ ਮੁੰਡਾ ਬਣ ਗਿਆ ਕੁੜੀ

htvteam

Leave a Comment