Htv Punjabi
Crime Punjab Video

ਪੁੱਤਾਂ ਨੇ ਬੁਲਟ ਨਾਲ ਕੀਤੀ ਅਜਿਹੀ ਛੇੜਖਾਨੀ, ਚੌਂਕ ‘ਚ ਫਸਾਤੇ ਬਾਪੂ ?

ਬੁਲਟ ਤੇ ਪਟਾਕੇ ਪਾਉਣ ਵਾਲਿਆਂ ਤੇ ਪੁਲਿਸ ਦੀ ਕਾਰਵਾਈ
ਬਠਿੰਡਾ ਟਰੈਫਿਕ ਪੁਲਿਸ ਵੱਲੋਂ ਕੱਟੇ ਚਲਾਨ, ਉਤਾਰੇ ਸਲੈਂਸਰ
ਦੱਸ ਦੇ ਕਰੀਬ ਸਲੈਂਸਰ ਰੋਡ ਰੋਲਰ ਦੇ ਨਾਲ ਕੀਤੇ ਨਸ਼ਟ

ਬਠਿੰਡਾ ਟਰੈਫਿਕ ਪੁਲਿਸ ਉਨਾਂ ਕਾਕਿਆਂ ਦੇ ਕੱਟ ਰਹੀ ਹੈ ਚਲਾਨ ਉਤਾਰੇ ਜਾ ਰਹੇ ਹਨ ਬੁਲਟ ਤੋਂ ਸਲੈਂਸਰ ਜੋ ਬਾਜ਼ਾਰਾਂ ਵਿੱਚ ਪਾਉਂਦੇ ਹਨ ਬੁੱਲਟ ਮੋਟਰਸਾਈਕਲ ਤੇ ਪਟਾਕੇ ਦਹਿਸ਼ਤ ਦਾ ਮਾਹੌਲ ਪੈਦਾ ਕਰਦੇ ਹਨ ਟਰੈਫਿਕ ਰੂਲ ਦੀ ਉਲੰਘਣਾ ਕਰਦੇ ਹਾਂ,,,,,,,,,ਦੱਸ ਦੇ ਕਰੀਬ ਬੁਲਟ ਮੋਟਰਸਾਈਕਲ ਦੇ ਸਲੈਂਸਰ ਉਤਾਰ ਕੇ ਰੋਡ ਰੋਲਰ ਦੇ ਨਾਲ ਕਿਤੇ ਸਲੈਂਸਰ ਡੈਮੇਜ ਨਸ਼ਟ,,,,,,,,,ਹੁਣ ਉਨਾਂ ਮਕੈਨਿਕਾਂ ਦੀ ਵੀ ਖੈਰ ਨਹੀਂ ਬਣਾਈ ਜਾ ਰਹੀ ਹੈ ਲਿਸਟ ਜੋ ਬੁਲਟ ਤੇ ਲਾ ਦਿੰਦੇ ਹਨ ਪਟਾਕੇ ਪਾਉਣ ਵਾਲੇ ਸਲੈਂਸਰ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅਮਰੀਕਾ ਤੋਂ ਪਵਿੱਤਰ ਸਿੰਘ ਦੇ ਹੁਕਮ ‘ਤੇ ਸੁਪਾਰੀ ਕਿਲਰਜ਼ ਸੂਬੇ ਵਿੱਚ ਕਰਦੇ ਸਨ ਹੱਤਿਆਵਾਂ

Htv Punjabi

ਬਾਰਡਰ ਦੀਆਂ ਆਹ ਤਸਵੀਰਾਂ ਕਰ ਦੇਣਗੀਆਂ ਭਾਵੁਕ

htvteam

ਪੰਜਾਬ ਦੇ ਫ਼ੂਡ ਸਪਲਾਈ ਵਿਭਾਗ ਨੇ ਚਾੜ੍ਹਿਆ ਨਵਾਂ ਚੰਨ, 6 ਸਾਲ ਦੀ ਬੱਚੀ ਨਾਲ ਕਰਤਾ ਆਹ ਕੰਮ! ਖਿੜਕੀਆਂ ਬਾਦਲ ਦਰਬਾਰ ‘ਚ ਘੰਟੀਆਂ

Htv Punjabi

Leave a Comment