Htv Punjabi
Punjab Video

ਪੁੱਤਾਂ ਵਾਂਗ ਪਾਲੇ ਭਤੀਜੇ ਦੀ NRI ਭੂਆ ਨਾਲ ਸ਼ਰਮਨਾਕ ਕਰਤੂਤ; ਦੇਖੋ ਵੀਡੀਓ

ਮਾਮਲਾ ਜਿਲ੍ਹਾ ਜਲੰਧਰ ਦੇ ਨਕੋਦਰ ਦੇ ਸੁੰਦਰ ਨਗਰ ਇਲਾਕੇ ਤੋਂ ਹੈ, ਜਿੱਥੇ ਯੂਕੇ ਰਹਿਣ ਵਾਲਾ ਐਨਆਰਆਈ ਆਪਣੀ ਘਰਵਾਲੀ ਨਾਲ ਆਪਣੇ ਮੁੰਡੇ ਦੇ ਵਿਆਹ ਤੇ ਇਥੇ ਆਇਆ ਹੋਇਆ ਸੀ | ਜਾਗੋ ਵਾਲੀ ਰਾਤ ਘਰ ‘ਚੋਂ ਸਾਢੇ ਉੱਨੀ ਤੋਲੇ ਸੋਨਾ ਚੋਰੀ ਹੋ ਜਾਂਦੈ ਤੇ ਉਸਦੀ ਘਰਵਾਲੀ ਦੇ ਭਤੀਜੇ ਦੇ ਸਿਰ ਤੇ ਚੋਰ ਸੱਟਾਂ ਮਾਰ ਨੱਸ ਜਾਂਦੈ |
ਪਰ ਤਫਤੀਸ਼ ਕਰਨ ਉਪਰੰਤ ਜੋ ਪੁਲਿਸ ਦੇ ਸਾਹਮਣੇ ਜੋ ਤੱਥ ਆਏ ਉਹ ਹੋਸ਼ ਉਡਾ ਕੇ ਰੱਖ ਦੇਣ ਵਾਲੇ ਸਨ |

Related posts

ਮੁੰਡਾ ਹੋਟਲ ‘ਚ ਜਾ ਕੇ ਮੰਗਦਾ ਸੀ ਆਹ ਚੀਜ਼, ਮਾਲਕਾਂ ਨੂੰ ਆ ਗਿਆ ਗੁੱਸਾ, ਕੁੱਟ ਕੁੱਟ ਮਾਰਤਾ

Htv Punjabi

ਜਗਰਾਓਂ ਤੋਂ ਆਪ ਉਮੀਦਵਾਰ ਮਾਣੂਕੇ 11618 ਵੋਟਾਂ ਤੋਂ ਅੱਗੇ

htvteam

ਡਿਲੀਵਰੀ ਤੋਂ ਬਾਅਦ ਇਮਲੀ ਵਾਲੇ ਨੁਸਕੇ ਨਾਲ ਘਰਵਾਲਾ ਜਨਾਨੀ ਦਾ ਐਵੇਂ ਰੱਖੇ ਖਿਆਲ

htvteam

Leave a Comment