Htv Punjabi
Punjab

ਪੂਰੀ ਦੁਨੀਆ `ਚ ਵਰਲਡ ਹੋਮਿਓਪੈਥਿਕ ਦਿਹਾੜ੍ਹਾ ਰਿਹਾ ਖਾਸ

ਅੱਜ ਪੂਰੀ ਦੁਨੀਆ ਵਰਲਡ ਹੋਮਿਓਪੈਥਿਕ ਦਿਹਾੜ੍ਹਾ ਡਾ. ਕ੍ਰਿਸਟਨ ਫ੍ਰੈਡਰਿਕ ਸੈਮੂਅਲ ਹੈਨੇਮਨ ਦੇ ਜਨਮ ਦਿਨ ਮੌਕੇ ਮਨਾ ਰਹੀ ਹੈ। ਸਰਕਾਰੀ ਤੇ ਗੈਰ-ਸਰਕਾਰੀ ਹਸਪਤਾਲਾਂ ਤੇ ਹੋਮਿਓਪੈਥਿਕ ਕਮਿਊਨਿਟੀ ਦੇ ਲੋਕ ਆਪੋ ਆਪਣੇ ਤਰੀਕੇ ਨਾਲ ਇਸ ਦਿਨ ਨੂੰ ਮਨਾਉਂਦੇ ਹਨ। ਪੰਜਾਬ ਸਰਕਾਰ ਦੇ ਹੋਮਿਓਪੈਥਿਕ ਵਿਭਾਗ ਦੇ ਡਾਇਰੈਕਟਰ ਡਾ. ਬਲਿਹਾਰ ਸਿੰਘ ਰੰਗੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ. ਰਹਿਮਾਨ ਅਸਦ (ਜ਼ਿਲ੍ਹਾ ਹੋਮਿਓਪੈਥੀ ਅਫਸਰ, ਸੰਗਰੂਰ) ਦੀ ਅਗਵਾਹੀ ਹੇਠ ਸਰਕਾਰੀ ਹੋਮਿਓਪੈਥਿਕ ਡਿਸਪੈਂਸਰੀ (ਐੱਨ.ਐਚ.ਐਮ) ਐੱਸ.ਡੀ.ਐਚ ਮਲੇਰਕੋਟਲਾ ਵਿਚ ਜ਼ਾਦੀ ਦਾ ਮਹਾਉਤਸਵ ਮਨਾਇਆ ਗਿਆ ਇਸ ਦੇ ਸੰਬੰ ਵਿਚ ਮਰੀਜ਼ਾਂ ਨੂੰ ਸਿਹਤ ਅਤੇ ਬਿਮਾਰੀਆਂ ਬਾਰੇ ਜਾਗਰੂਕ ਕੀਤਾ ਗਿਆ। ਹੋਮਿਓਪੈਥਿਕ ਦੇ ਜਨਮਦਾਤਾ ਡਾ, ਸੈਮੀਓੁਲ ਦੇ ਜਨਮ-ਦਿਵਸ ਦੇ ਮੌਕੇ `ਤੇ ਡਾ. ਜਸ਼ਦੀਪ ਸਿੰਘ(ਹੋਮਿਓਪੇਥਿਕ ਮੈਡੀਕਲ ਅਫਸਰ) ਅਤੇ ਰੂਬੀਨਾ (ਹੋਮਿਓਪੈਥਿਕ ਡਿਸਪੈਂਸਰ) ਵੱਲੋਂ ਡਾ.ਹੈਨੇਮਨ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਗਏ। ਇਸ ਮੌਕੇੇ `ਤੇ ਮੌਜੂਦ ਬਾਕੀ ਸਟਾਫ ਅਤੇ ਮਰੀਜ਼ਾਂ ਨੂੰ ਡਾ. ਜਸ਼ਦੀਪ ਵੱਲੋਂ ਹੋਮਿਓਪੈਥੀ ਪ੍ਰਣਾਲੀ ਹੀ ਆਪਣਾ ਇਲਾਜ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ।

Related posts

ਮੁੰਡੇ ਦੇ ਸਿਰ ਚੜ੍ਹਿਆ ਹਵਸ ਦਾ ਭੂਤ, ਫੇਰ ਆਪਣੀ ਮਾਂ ਨਾਲ ਹੀ ਕਰਤਾ ਗੰ+ਦਾ ਕੰਮ ?

htvteam

ਚੋਰਾਂ ਦੇ ਹੋਏ ਮਾੜੇ ਹਲਾਤ, ਛਾਈ ਗਰੀਬੀ ?

htvteam

ਦੂਜੀ ਵਾਰ ਗਰਭਵਤੀ ਹੋਣ ਤੋਂ ਪਹਿਲਾਂ ਘਰਵਾਲੇ ਨੂੰ ਦਿਖਾਓ ਆਹ ਨੁਸਕਾ ਤੇ ਵੀਡੀਓ

htvteam