Htv Punjabi
Punjab Video

ਪੈਟਰੋਲ ਦੀ ਬੋਤਲ ਫੜ ਕੰਡਕਟਰ ਜਾ ਚੜ੍ਹਿਆ ਟੈਂਕੀ ‘ਤੇ

ਮਾਮਲਾ ਬਟਾਲਾ ਡੀਪੂ ਦਾ ਹੈ, ਜਿੱਥੇ ਠੇਕੇ ‘ਤੇ ਕੰਮ ਕਰਨ ਵਾਲਾ ਕੰਡਕਟਰ ਪ੍ਰਿਥਵੀਪਾਲ 1 ਨਵੰਬਰ ਤੋਂ ਸਵੇਰੇ ਸਾਢੇ ਨੌ ਵਜੇ ਬਸ ਲੈ ਕੇ ਚੰਡੀਗੜ੍ਹ ਤੋਂ ਬਟਾਲਾ ਆ ਰਿਹਾ ਸੀ | ਰਾਹ ‘ਚ ਇੱਕ ਪ੍ਰਵਾਸੀ ਇਸਦੀ ਬਸ ‘ਚ ਸਵਾਰ ਹੋ ਗਿਆ ਤੇ ਫੇਰ ਸੌਂ ਗਿਆ | ਫੇਰ ਅੱਗੇ ਜੋ ਕੁੱਝ ਹੁੰਦੈ ਸੁਣੋ ਕੰਡਕਟਰ ਦੇ ਹੀ ਮੂੰਹੋਂ |

Related posts

ਪਿਆਜ਼ ਦੇ ਛਿਲਕਿਆਂ ਵਾਂਗ ਉਧੜੀਆਂ ਫਰਜ਼ੀ ਪੈਨਸ਼ਨ ਘਪਲੇ ਦੀਆਂ ਪਰਤਾਂ, 70 ਹਾਜ਼ਰ ਫ਼ਰਜ਼ੀ, 28 ਹਜ਼ਾਰ ਦੇ ਨਾਂ ਪਤੇ ਗ਼ਲਤ, 12 ਮਰੇ ਹੋਏ ਵੀ ਲੈਂਦੇ ਰਹੇ ਪੈਨਸ਼ਨ

Htv Punjabi

ਆਮ ਆਦਮੀ ਪਾਰਟੀ ਦੇ MLA ਤੇ ਅਣਪਛਾਤੇ ਗੁੰਡਿਆਂ ਵੱਲੋਂ ਹਮਲਾ

htvteam

ਸ਼ਰੇਆਮ ਸੜਕ ਤੇ ਨੌਜਵਾਨਾਂ ਦੇ ਦੋ ਗੁੱਟਾਂ ‘ਚ ਹੋਈ ਭਿਆਨਕ ਲੜਾਈ

htvteam

Leave a Comment