Htv Punjabi
Punjab

ਪੋਲਿੰਗ ਬੂਥ ‘ਤੇ ਮਜੀਠੀਆ ਤੇ ਸਿੱਧੂ ਹੋਏ ਆਹਮੋ-ਸਾਹਮਣੇ

ਚੰਡੀਗੜ੍ਹ, 20 ਫਰਵਰੀ 2022 – ਪੰਜਾਬ ‘ਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਜਾ ਰਹੀ ਹੈ। ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਤੇ ਕਾਂਗਰਸ ਦੇ ਪੰਜਾਬ ਪ੍ਰਧਾਨ ਨਵਜੋਤ ਸਿੱਧੂ ਅੰਮ੍ਰਿਤਸਰ ਪੂਰਬੀ ਸੀਟ ਤੋਂ ਸਖ਼ਤ ਮੁਕਾਬਲਾ ਹੈ ਜਿਸ ਕਾਰਨ ਅੰਮ੍ਰਿਤਸਰ ਪੂਰਬੀ ਸਭ ਤੋਂ ਹੌਟ ਸੀਟ ਮੰਨੀ ਜਾ ਰਹੀ ਹੈ।

ਅੱਜ ਪੋਲਿੰਗ ਦੌਰਾਨ ਇੱਕ ਹੈਰਾਨ ਕਰਨ ਵਾਲਾ ਦ੍ਰਿਸ਼ ਵੇਖਣ ਨੂੰ ਮਿਲਿਆ। ਅੰਮ੍ਰਿਤਸਰ ਦੇ ਇੱਕ ਬੂਥ ‘ਤੇ ਨਵਜੋਤ ਸਿੱਧੂ ਤੇ ਬਿਕਰਮ ਮਜੀਠੀਆ ਅਚਾਨਕ ਇੱਕ ਦੂਜੇ ਦੇ ਸਾਹਮਣੇ ਆ ਗਏ। ਨਵਜੋਤ ਸਿੱਧੂ ਨੂੰ ਵੇਖਣ ਮਗਰੋਂ ਮਜੀਠੀਆ ਨੇ ਹੱਥ ਜੋੜੇ ਤੇ ਨਵਜੋਤ ਸਿੱਧੂ ਨੂੰ ਹਾਲ ਚਾਲ ਵੀ ਪੁੱਛਿਆ। ਇਸ ਮਗਰੋਂ ਸਿੱਧੂ ਵੀ ਉਨ੍ਹਾਂ ਨੂੰ ਜਵਾਬ ਦੇ ਉਥੋਂ ਰਵਾਨਾ ਹੋ ਗਏ।

Related posts

ਕੈਪਟਨ ‘ਤੇ ਭਖੇ ਬਾਜਵਾ ਨੇ ਕੈਪਟਨ ਨੂੰ ਸੁਣਾਈਆਂ ਖਰੀਆਂ ਖਰੀਆਂ, ਆਹ ਤੁਸੀਂ ਆਪ ਹੀ ਦੇਖੋ ਕਿਵੇਂ

Htv Punjabi

ਸੁਖਦੇਵ, ਪਰਮਿੰਦਰ ਢੀਂਡਸਾ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਕੱਢਿਆ

Htv Punjabi

ਮੋਬਾਈਲ ‘ਤੇ ਹੀ “ਹਿਪਨੋਟਾਈਜ਼” ਕਰ ਕਰਵਾਉਂਦੇ ਸਨ ਮਨਮਾਨੇ ਕੰਮ

htvteam