ਇਹ ਮਾਮਲਾ ਹੈ ਪਠਾਨਕੋਟ ਦੇ ਇੱਕ ਨਾਮੀ ਕਾਲਜ ਦਾ, ਜਿੱਥੇ ਆਪਣੀਆਂ ਗੰਦੀਆਂ ਹਰਕਤਾਂ ਤੋਂ ਮਜ਼ਬੂਰ ਕੁੱਝ ਵਿਦਿਆਰਥੀ ਲੇਡੀ ਪ੍ਰੋਫੈਸਰਾਂ ਦੀਆਂ ਚੁੰਨੀਆਂ ਖਿੱਚ ਅਤੇ ਕੋਝੀਆਂ ਹਰਕਤਾਂ ਕਰ ਉਹਨਾਂ ਨੂੰ ਅਕਸਰ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਸਨ | ਕਈ ਵਾਰ ਸ਼ਿਕਾਇਤ ਕਰਨ ‘ਤੇ ਵੀ ਪ੍ਰਿੰਸੀਪਲ ਉਹਨਾਂ ‘ਤੇ ਕਾਰਵਾਈ ਕਰਨ ਦੀ ਥਾਂ ਉਹਨਾਂ ਦਾ ਹੀ ਸਾਥ ਦਿੰਦੇ |
ਇਸ ਕਾਲਜ ‘ਚ ਹੀ ਸੁਮਨ ਕੁਮਾਰੀ ਨਾਂ ਦੀ ਇੱਕ ਲੇਡੀ ਪ੍ਰੈਫੇਸਰ ਵੀ ਪੜ੍ਹਾਉਂਦੇ ਨੇ | ਉਹ ਦੋ ਵਿਦਿਆਰਥੀ ਮੈਡਮ ਸੁਮਨ ਕੁਮਾਰ ਨੂੰ ਜਾਤੀ ਸੂਚਕ ਲਫ਼ਜ਼ ਆਖ ਅਕਸਰ ਪ੍ਰੇਸ਼ਾਨ ਕਰਦੇ ਰਹਿੰਦੇ | ਪਰ ਕੁੱਝ ਦਿਨ ਪਹਿਲਾਂ ਉਹਨਾਂ ਵਿਦਿਆਰਥੀਆਂ ਨੇ ਇਸ ਮੈਡਮ ਨਾਲ ਜੋ ਘਟੀਆ ਹਰਕਤ ਕੀਤੀ ਸੁਣੋ
previous post