Htv Punjabi
Crime Punjab Video

ਪੰਜਾਬ ‘ਚ ਯੂਪੀ ਦੇ ਪ੍ਰਵਾਸੀਆ ਦੀ ਨਵੀਂ ਕਰਤੂਤ ?

ਲਹਿਰਾਗਾਗਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ
ਮੱਝਾਂ ਚੋਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਨੂੰ ਕੀਤਾ ਕਾਬੂ
ਲਹਿਰਾ ਪੁਲਿਸ ਨੇ ਚਾਰ ਵਿਅਕਤੀਆਂ ਸਮੇਤ ਇੱਕ ਗੱਡੀ ਸਮੇਤ ਕੀਤੇ ਕਾਬੂ
ਚਾਰੋਂ ਵਿਅਕਤੀ ਯੂਪੀ ਦੇ ਰਹਿਣ ਵਾਲੇ ਨੇ
ਇਹ ਚੋਰ ਪੰਜਾਬ ਵਿੱਚ ਆ ਕੇ ਮੱਝਾ ਚੋਰੀ ਕਰਕੇ ਯੂਪੀ ਦੇ ਵਿੱਚ ਵੇਚ ਦਿੰਦੇ ਸਨ
ਪਿੰਡ ਕਾਲਵੰਜਾਰਾ ਵਿੱਚ ਮੱਝਾ ਚੋਰੀ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ
ਲਹਿਰਾ ਗਾਗਾ ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇੱਕ ਮਹੀਨਾ ਪਹਿਲਾਂ ਪਿੰਡ ਕਾਲਵੰਜਾਰਾ ਤੋਂ ਮੱਝਾ ਚੋਰੀ ਹੋਈਆਂ ਸਨ ਲਹਿਰਾ ਪੁਲਿਸ ਨੇ ਗੰਭੀਰਤਾ ਨਾਲ ਜਾਂਚ ਕਰਦੇ ਹੋਏ ਜਦੋਂ ਇਹ ਵਿਅਕਤੀ ਦੁਆਰਾ ਜਿਲ੍ਹਾ ਸੰਗਰੂਰ ਦੇ ਪਿੰਡ ਜਵਾਹਰਵਾਲਾ ਵਿੱਚ ਚੋਰੀ ਦੀ ਵਾਰਦਾਤ ਕਰਨ ਆਏ ਤਾਂ ਪੰਜਾਬ ਪੁਲਿਸ ਨੇ ਮੁਸ਼ਤੈਦੀ ਦਿਖਾਉਂਦੇ ਹੋਏ ਚਾਰੋਂ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਇਹ ਚਾਰੋਂ ਵਿਅਕਤੀ ਮੱਝਾ ਚੋਰੀ ਕਰਕੇ ਵੱਖ-ਵੱਖ ਯੂਪੀ ਦੇ ਇਲਾਕਿਆਂ ਵਿੱਚ ਵੇਚਦੇ ਸਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਘਰਾਂ ਚ ਗ਼ਲਤ ਸਮਾਨ ਰੱਖਣ ਵਾਲੇ ਹੋ ਜਾਓ ਸਿੱਧੇ, ਛੋਟੀ ਜਿਹੀ ਕਰਵਾਊ ਕਾਰਾ

htvteam

ਕੁੰਵਾਰੇਪਨ ‘ਚ ਜਵਾਨ ਕੁੜੀ ਬਾਥਰੂਮ ‘ਚ ਕਰ ਗਈ ਵੱਡ ਪਾਪ

htvteam

ਭਤੀਜਾ ਚਾਚੇ ਲਈ ਬਣ ਕੇ ਆਇਆ ਜਮਦੂਤ; ਸ਼ਰੇਆਮ ਕਰ ਗਿਆ ਚਾਚੇ ਦਾ ਘੋਗਾ ਚਿੱਤ

htvteam

Leave a Comment