Htv Punjabi
Punjab Video

ਮੁੰਡਾ ਜਿਉਂਦੇ ਜੀਅ ਵੇਖ ਰਿਹਾ ਪ੍ਰਤੱਖ ਨਰਕ; ਕੈਮਰੇ ‘ਚ ਕੈਦ ਹੋਏ ਭਿਆਨਕ ਸੀਨ

ਬੇਹੱਦ ਬੁਰੇ ਤੇ ਗੰਦੇ ਹਾਲਾਤਾਂ ‘ਚ ਘਰ ਅੰਦਰ ਭੁੰਜੇ ਬੈਠਾ ਚੜ੍ਹਦੀ ਉਮਰ ਦਾ ਇਹ ਨੌਜਵਾਨ ਮੁੰਡਾ | ਹਲਾਤ ਇਹ ਕਿ ਮਾਨਸਿਕ ਸੰਤੁਲਨ ਗਵਾ ਚੁੱਕੇ ਇਸ ਨੌਜਵਾਨ ਨੂੰ ਘਰ ‘ਚ ਪਿਲਾਉਣ ਵਾਲਾ ਵੀ ਕੋਈ ਨਹੀਂ | ਪਿਛਲੀਆਂ ਸਰਕਾਰਾਂ ਵੱਲੋਂ ਨਸ਼ਾ ਰੋਕਣ ਦੇ ਦਾਅਵਿਆਂ ਦੀ ਪੋਲ ਖੋਲ ਰਿਹਾ ਇਹ ਨੌਜਵਾਨ ਗੁਰਦਾਸਪੁਰ ਦੇ ਮੁਹੱਲਾ ਪ੍ਰੇਮ ਨਗਰ ਦਾ ਹੈ |
18 ਸਾਲ ਦਾ ਨੌਜਵਾਨ ਮਨੀਸ਼ ਕੁਮਾਰ ਨਸ਼ੇ ਦੇ ਕਰਕੇ ਪੂਰੀ ਤਰ੍ਹਾਂ ਮਾਨਸਿਕ ਸੰਤੁਲਨ ਗਵਾ ਚੁੱਕਾ ਹੈ | ਜਿਸ ਕਰਕੇ ਘਰ ਵਿਚ ਇਕੱਲਾ ਨਰਕ ਭਰੀ ਜ਼ਿੰਦਗੀ ਜਿਉਣ ਲਈ ਹੋਇਆ ਮਜਬੂਰ
ਹੈ | ਆਸ ਪਾਸ ਦੇ ਲੋਕ ਹੁਣ ਇਸ ਨੌਜਵਾਨ ਦੇ ਇਲਾਜ਼ ਲਈ ਸਮਾਜਿਕ ਸੰਸਥਾਵਾਂ ਤੋਂ ਮਦਦ ਦੀ ਗੁਹਾਰ ਲਗਾ ਰਹੇ ਨੇ |

Related posts

RTO ਦਫ਼ਤਰ ਚ ਮੱਚੀ ਹਫੜਾ ਦਫ਼ੜੀ, ਕਮਰਾ ਕਰ ਲਿਆ ਬੰਦ

htvteam

ਇਸ ਸਦੀਆਂ ਪੁਰਾਣੇ ਪਿੰਡ ‘ਚ ਲੋਕ ਕੈਨੇਡਾ-ਅਮਰੀਕਾ ਤੋਂ ਠੀਕ ਹੋਣ ਆਉਂਦੇ ਨੇ

htvteam

ਘਰ ਚ ਰੱਖੀ ਨੌਕਰਾਣੀ ਨੇ ਚਾੜਿਆ ਚੰਨ ?

htvteam