Htv Punjabi
Punjab Video

ਪੰਜਾਬ ਸਣੇ ਪਹਾੜਾਂ ‘ਚ ਮੀਂਹ ਦੀ ਤਬਾਹੀ !…..

ਪੰਜਾਬ ਸਣੇ ਪਹਾੜਾਂ ‘ਚ ਮੀਂਹ ਨੇ ਮਚਾਇਆ ਕਹਿਰ!
ਸ਼ਿਮਲਾ-ਮਨਾਲੀ ਤੋਂ ਸ੍ਰੀਨਗਰ ਤੱਕ ਬਰਫ਼ਬਾਰੀ
ਬਰਫ਼ ਦੀਆਂ ਵਿਛੀਆਂ ਚਿੱਟੀਆਂ ਚਾਦਰਾਂ
ਪੱਛਮੀ ਚੱਕਰਵਾਰ ਦੀ ਵੈਸਟਰਨ ਡਿਸਟਰਬੰਸ ਦੇ ਚੱਲਦਿਆਂ ਮੌਸਮ ਬਦਲਾਵ
23 ਅਤੇ 24 ਤਰੀਕ ਨੂੰ ਸੂਬੇ ਦੇ ਕਈ ਹਿੱਸਿਆਂ ਵਿੱਚ ਹੋਵੇਗੀ ਬਰਸਾਤ
ਗੁਰਦਾਸਪੁਰ ਪਠਾਨਕੋਟ ਅਤੇ ਅੰਮ੍ਰਿਤਸਰ ਲਈ ਯੈਲੋ ਅਲਰਟ
ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਦਾਅਵਾ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸੂਬੇ ਭਰ ਚ ਮੌਸਮ ਚ ਬਦਲਾਵ ਦੇਖਣ ਨੂੰ ਮਿਲ ਸਕਦਾ ਹੈ। ਉਹਨਾਂ ਕਿਹਾ ਕਿ ਜਿੱਥੇ ਕੁਝ ਦਿਨਾਂ ਤੋਂ ਦਿਨ ਦਾ ਤਾਪਮਾਨ 21 ਤੋਂ 22 ਡਿਗਰੀ ਤੱਕ ਚੱਲ ਰਿਹਾ ਹੈ ਅਤੇ ਰਾਤ ਦਾ ਪੰਜ ਤੋਂ ਸੱਤ ਡਿਗਰੀ ਤੱਕ ਤਾਪਮਾਨ ਚੱਲ ਰਿਹਾ ਹੈ।

ਉੱਥੇ ਹੀ ਪੱਛਮੀ ਚੱਕਰ ਵਾਰ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ ਉਹਨਾਂ ਕਿਹਾ ਕਿ ਪਾਕਿਸਤਾਨ ਤੋਂ ਇਹ ਟੱਚ ਕਰੇਗਾ ਅਤੇ 23 ਅਤੇ 24 ਤਰੀਕ ਨੂੰ ਪੰਜਾਬ ਦੇ ਕਈ ਹਿੱਸਿਆਂ ਵਿੱਚ ਬਾਰਿਸ਼ ਹੋ ਸਕਦੀ ਹੈ ਉਹਨਾਂ ਇਹ ਵੀ ਸ਼ੰਕਾ ਜਤਾਈ ਹੈ ਕਿ ਸਭ ਤੋਂ ਵੱਧ ਗੁਰਦਾਸਪੁਰ ਪਠਾਨਕੋਟ ਅਤੇ ਅੰਮ੍ਰਿਤਸਰ ਇਲਾਕਾ ਪ੍ਰਭਾਵਿਤ ਹੋ ਸਕਦਾ ਹੈ ਅਤੇ ਕਈ ਜਗ੍ਹਾ ਤੇ ਗਰਜ ਚਮਕ ਦੇ ਨਾਲ ਛਿੱਟੇ ਮਾਰੀ ਵੀ ਹੋ ਸਕਦੀ ਹੈ ਇਹੀ ਨਹੀਂ ਉਹਨਾਂ ਕਿਹਾ ਕਿ ਜਿੱਥੇ ਕਿਸਾਨਾਂ ਲਈ ਇਹ ਬਾਰਿਸ਼ ਕਾਫੀ ਫਾਇਦੇਮੰਦ ਰਹਿਣ ਵਾਲੀ ਹੈ ਤਾਂ ਉੱਥੇ ਹੀ ਆਮ ਲੋਕਾਂ ਨੂੰ ਵੀ ਰਾਹਤ ਮਿਲੇਗੀ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਚੋਣ ਕਮਿਸ਼ਨ ਨੇ ਸੋਨੂੰ ਸੂਦ ਦੇ ਬੂਥ ‘ਤੇ ਜਾਣ ਤੇ ਲਗਾਈ ਰੋਕ

htvteam

ਸੁੰਨਾ ਘਰ ਦੇਖ ਵੜ ਗਿਆ ਮੁੰਡਾ, ਅੱਗੇ ਕੀ ਹੋਇਆ ਆਪ ਹੀ ਦੇਖਲੋ

htvteam

ਜੇਕਰ ਤੁਸੀਂ ਲੁਧਿਆਣਾ ਦੇ ਘੰਟਾ ਘਰ ਆਏ ਤਾਂ ਇਸ ਸਰਦਾਰ ਨੂੰ ਮਿਲਿਓ, ਹੋ ਜਾਵੋਗੇ ਮਾਲਾਮਾਲ

htvteam

Leave a Comment