ਕੁੱਲੜ ਪੀਜ਼ਾ ਮਾਮਲੇ ਨੂੰ ਲੈ ਕੇ ਅਕਾਲੀ ਮਾਨ ਨੂੰ ਆਉਣ ਲੱਗੇ ਅਜਿਹੇ ਫੋਨ ਜਿਸ ਤੋਂ ਬਾਅਦ ਅਕਾਲੀ ਮਾਨ ਹੋਇਆ ਲਾਈਵ,, ਅਕਾਲੀ ਮਾਂ ਨੇ ਕਿਹਾ ਕਿ ਜਿਹੜੇ ਬਦਮਾਸ਼ਾਂ ਨੇ ਮੈਨੂੰ ਫੋਨ ਕੀਤਾ ਮੈਂ ਉਹਨਾਂ ਦੀ ਲਿਸਟ ਬਣਾ ਰਿਹਾ,, ਅਕਾਲੀ ਮਾਨ ਨੇ ਕਿਹਾ ਕਿ ਮੈਂ ਕਿਸੇ ਦੀ ਪੱਗ ਨਹੀਂ ਉਤਾਰ ਰਿਹਾ ਪਰ ਜਿਹੜੇ ਪੱਗ ਪਾ ਕੇ ਅਜਿਹੇ ਕੰਮ ਕਰਦੇ ਨੇ ਮੈਂ ਉਹਨਾਂ ਦੇ ਖਿਲਾਫ ਬੋਲ ਰਿਹਾ,,,,,,,,,,
ਸੋ ਦੱਸ ਦੀਏ ਕਿ ਕੁੱਲੜ ਪੀਜ਼ਾ ਕਪਲ ਨੇਹਾ ਕੱਕੜ ਤੇ ਹੋਰ ਅਜਿਹੇ ਲੋਕ ਜੋ ਲਗਾਤਾਰ ਪੱਗਾਂ ਬੰਨ ਕੇ ਅਜਿਹੇ ਕੰਮ ਕਰ ਰਹੇ ਨੇ ਤਾਂ ਫਿਰ ਉਹਨਾਂ ਨੂੰ ਅਕਾਲੀ ਮਾਨ ਦੇ ਵੱਲੋਂ ਚੇਤਾਵਨੀ ਦਿੱਤੀ ਜਾ ਰਹੀ ਹੈ। ਕਿ ਤੁਹਾਡੇ ਵਰਗੇ ਲੋਕਾਂ ਨੂੰ ਫਿਰ ਪੱਗ ਉਤਾਰ ਦੇਣੀ ਚਾਹੀਦੀ ਹੈ ਜੇਕਰ ਤੁਸੀਂ ਅਜਿਹੀ ਲੱਚਰਤਾ ਕਰਨੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
