Htv Punjabi
Punjab Video

ਪੱਗ ਬੰਨ੍ਹਕੇ ਮੁੰਡੇ ਦੀ ਗੰਦੀ ਕਰਤੂਤ

ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਇੱਕ ਪ੍ਰੈਸ ਕਾਨਫਰਸ ਰਾਹੀਂ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਨਾਕਾਬੰਦੀ ਦੌਰਾਨ 3 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 1 ਕਿਲੋ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਜਾਂਚ ਦੌਰਾਨ ਗ੍ਰਿਫਤਾਰ ਕੀਤੇ ਗਏ ਨੌਜਵਾਨ ਦੀ ਪਛਾਣ ਕਰਨਦੀਪ ਵਜੋਂ ਹੋਈ ਹੈ ਪਤਾ ਲੱਗਾ ਹੈ ਕਿ ਕਰਨਦੀਪ ਇਸ ਤੋਂ ਪਹਿਲਾਂ ਦੁਬਈ, ਯੂ.ਏ.ਈ, ਮਾਸਕੋ, ਰੂਸ ‘ਚ ਵੀ ਅਜਿਹਾ ਕਰਨ ਤੋਂ ਬਾਅਦ ਪੰਜਾਬ ਆਇਆ ਸੀ ਅਤੇ ਇਸ ਦੇ ਨਾਲ ਹੀ ਕਰਣਦੀਪ ਦੇ ਵਿਦੇਸ਼ ‘ਚ ਬੈਠੇ ਗੈਂਗਸਟਰ ਗੁਰਦੇਵ ਨਾਲ ਵੀ ਸਬੰਧ ਹਨ ਐਕਟ ਦੇ ਤਹਿਤ ਪਾਕਿਸਤਾਨ ਤੋਂ ਆਈ ਸੀ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਝਗੜਾ ਹੋਣ ‘ਤੇ ਖੁੱਲਿਆ ਭੇਦ, ਚਪੜਾਸੀ ਅਤੇ ਇਲੈਕਟ੍ਰੀਸ਼ੀਅਨ ਨੇ ਚੋਰੀ ਕੀਤਾ ਲੱਖਾਂ ਦਾ ਸਮਾਨ

Htv Punjabi

ਕਰਫਿਊ ‘ਚ ਆਹ ਜਨਾਨੀਆਂ ਚਲ ਪਈਆਂ ਖੁੱਲ੍ਹੀਆਂ, ਫੇਰ ਪਈ ਪੁਲਿਸ ਦੀ ਰੇਡ, ਤੜਫਦੀ ਹੋਈ ਔਰਤ ਨੂੰ ਦੇਖ ਪੁਲਿਸੀਏ ਘਬਰਾਏ !

Htv Punjabi

ਅਜਿਹੇ ਲੋਕਾਂ ਤੋਂ ਬੱਚਕੇ

htvteam

Leave a Comment