Htv Punjabi
Punjab Video

ਪੱਲੇਦਾਰਾਂ ਦੇ ਹੜ ਨੇ CM ਭਗਵੰਤ ਨੂੰ ਲਿਆਤੀਆਂ ਤਰੇਲੀਆਂ

ਪੰਜਾਬ ਦੇ ਵਿੱਚ ਪ੍ਰਦਰਸ਼ਨਕਾਰੀ ਲਗਾਤਾਰ ਪੰਜਾਬ ਸਰਕਾਰ ਦੀ ਗਲੇ ਦੀ ਹੱਡੀ ਬਣਦੇ ਨਜ਼ਰ ਆ ਰਹੇ ਨੇ,, ਕਹਿ ਸਕਦੇ ਹਾਂ ਕਿ ਸਰਕਾਰ ਦੀ ਨੀਂਦ ਹਰਾਮ ਕੀਤੀ ਹੋਈ ਹੈ,, ਹੁਣ ਪੂਰੇ ਪੰਜਾਬ ਭਰ ਦੇ ਵਿੱਚੋਂ ਵੱਡੇ ਪੱਧਰ ਤੇ ਆਏ ਪੱਲੇਦਾਰਾਂ ਨੇ ਸੀਐਮ ਦਫਤਰ ਦੇ ਬਾਹਰ ਹੜ ਲਿਆ ਦਿੱਤਾ,, ਪੱਲੇਦਾਰਾਂ ਦੀ ਇਨੀ ਵੱਡੀ ਗਿਣਤੀ ਦੇਖ ਪ੍ਰਸ਼ਾਸਨ ਨੂੰ ਵੀ ਭਾਜੜਾ ਪੈ ਗਈਆਂ,, ਧਰਨਾਕਾਰੀਆਂ ਨੇ ਕਿਹਾ ਕਿ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਇਹ ਪ੍ਰਦਰਸ਼ਨ ਕਰ ਰਹੇ ਹਂ ਤੇ ਸਾਡੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੀਟਿੰਗ ਕਰਵਾਈ ਜਾਵੇ,,ਵੱਡੀ ਗਿਣਤੀ ਚ police ਨੂੰ ਵੀ ਤੈਨਾਤ ਕੀਤਾ ਗਿਆ,,,,,,

ਦੇਖਿਆ ਜਾਵੇ ਤਾਂ ਪੰਜਾਬ ਸਰਕਾਰ ਤੋਂ ਹਰ ਵਿਭਾਗ ਦੁਖੀ ਜਾਪਦਾ। ਕਦੇ ਕਿਸਾਨਾਂ ਦਾ ਪ੍ਰਦਰਸ਼ਨ ਕਦੇ ਟਰੱਕ ਡਰਾਈਵਰਾਂ ਦਾ ਪ੍ਰਦਰਸ਼ਨ ਤੇ ਕਦੇ ਅਧਿਆਪਕਾ ਦਾ ਪ੍ਰਦਰਸ਼ਨ ਤੇ ਹੁਣ ਪੱਲੇਦਾਰ ਵੀ ਆਪਣੇ ਘਰਾਂ ਚੋਂ ਨਿਕਲ ਕੇ ਸੀਐਮ ਦਫਤਰ ਬਾਹਰ ਪ੍ਰਦਰਸ਼ਨ ਕਰ ਰਹੇ ਨੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਸੜਕ ਤੇ ਮੁੰਡੇ ਮਰ ਰਹੇ ਸੀ …! ਉਪਰੋਂ ਵੀਡੀਓ ਹੋਗੀ ਵਾਇਰਲ

htvteam

ਸਿੱਖੀ ਸਰੂਪ ਪਾਕੇ ਦੇਖੋ ਕਿਵੇਂ ਸਿੱਖਾਂ ਨੂੰ ਬਦਮਾਨ ਕਰਨ ਦੀਆਂ ਹੋ ਰਹੀਆਂ ਕੋਸ਼ਿਸ਼ਾਂ

htvteam

ਸਿੱਖ ਲੜਕੀ ਵਾਲੇ ਮਾਮਲੇ ਕੀ ਕਹਿ ਗਏ ਐਸਜੀਪੀਸੀ ਪ੍ਰਧਾਨ ?

htvteam

Leave a Comment