ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਸੁਲਤਾਨ ਵਿੰਡ ਅਧੀਨ ਆਉਂਦੇ ਦਰਸ਼ਨ ਐਵੇਨਿਊ ਇਲਾਕੇ ਦਾ ਰਹਿਣ ਵਾਲਾ 25 ਸਾਲ ਦਾ ਇਹ ਮੁੰਡਾ ਆਟੋ ਰਿਕਸ਼ਾ ਚਲਾ ਗੁਜ਼ਾਰਾ ਕਰਦਾ ਸੀ | ਆਉਂਦੀਆਂ ਜਾਂਦਿਆਂ ਰਾਹ ‘ਚ ਕੋਮਲ ਨਾਂ ਦੀ ਕੁੜੀ ਨਾਲ ਇਸਦੀਆਂ ਅੱਖਾਂ ਚਾਰ ਹੋ ਗਈਆਂ |
ਅਜਨਾਲਾ ਨੇੜੇ ਪਿੰਡ ਦੀ ਕੁੜੀ ਕੋਮਲ ਨਿੱਕੇ ਹੁੰਦੇ ਤੋਂ ਹੀ ਦਰਸ਼ਨ ਐਵੇਨਿਊ ਦੇ ਰਹਿਣ ਵਾਲੇ ਇੰਦਰਬੀਰ ਸਿੰਘ ਦੇ ਘਰ ਨੌਕਰੀ ਕਰਦੀ ਸੀ | ਇੰਦਰਬੀਰ ਜੋ ਕਿ ਇੱਕ ਇੰਸਟੀਟਿਊਟ ਚਲਾਉਂਦਾ ਹੈ ਨੇ ਇਸ ਨੌਜਵਾਨ ਨਾਲ ਜੋ ਕੁੱਝ ਕੀਤਾ ਸੁਣੋ ਇਸ ਮੁੰਡੇ ਦੀ ਹੀ ਜ਼ੁਬਾਨੀ |
previous post
