Htv Punjabi
Punjab

ਆਹ ਇਨ੍ਹਾਂ ਦਾ ਤਾਂ ਨਵਾਂ ਸਾਲ ਈ ਖ਼ਰਾਬ ਹੋ ਗਿਐ! ਦੇਖੋ ਚਾਰੇ ਪਾਸੇ ਪੁਲਿਸ ਈ ਪੁਲਿਸ ਹੋ ਗਈ ਐ!

ਫ਼ਿਰੋਜ਼ਪੁਰ : ਨਵੇਂ ਸਾਲ ਦੇ ਸਮੇਂ ਜਦੋਂ ਸਾਰਾ ਦੇਸ਼ ਇਸਦੇ ਜਸ਼ਨ ਵਿੱਚ ਝੂਮ ਰਿਹਾ ਸੀ l ਉਸ ਸਮੇਂ ਫ਼ਿਰੋਜ਼ਪੁਰ ਦੇ ਸ਼ਾਂਤੀ ਨਗਰ ਇਲਾਕੇ ਵਿੱਚ ਇੱਕ ਔਰਤ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ l ਮ੍ਰਿਤਕ ਦੇ ਭਾਈ ਅਜੈ ਦਾ ਕਹਿਣਾ ਹੈ ਕਿ ਮੇਰੀ ਭੈਣ ਦੇ ਵਿਆਹ ਨੂੰ 7 ਸਾਲ ਹੋ ਗਏ ਹਨ.ਉਸਦਾ ਘਰਵਾਲਾ ਉਸਨੂੰ ਮਾਰਦਾ ਅਤੇ ਤੰਗ ਕਰਦਾ ਹੈ l ਮ੍ਰਿਤਕ ਔਰਤ ਦੇ ਭਾਈ ਨੇ ਇਲਜ਼ਾਮ ਲਾਇਆ ਹੈ ਕਿ ਉਸਦੀ ਹੱਤਿਆ ਕੀਤੀ ਗਈ ਹੈ l ਐਸਐਚਓ ਥਾਣਾ ਸਿਟੀ ਜਤਿੰਦਰ ਸਿੰਘ ਨੇ ਕਿਹਾ ਕਿ ਔਰਤ ਦੇ ਭਾਈ ਦੇ ਬਿਆਨਾਂ ਤੇ ਔਰਤ ਦੇ ਪਤੀ ਤੇ ਹੱਤਿਆ  ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ l

Related posts

ਬਸੰਤ ਮੌਕੇ ਪੁਲਿਸ ਵਾਲਿਆਂ ਨੇ DJ ਚਲਾਉਣ ਵਾਲਿਆਂ ਨੂੰ ਪਾਈਆ ਭਾਜੜਾਂ

htvteam

ਤੇਲ ਲਾਕੇ ਘਰੇ ਭਜਾਓ ਘੋੜਾ ਸਰੀਰ ‘ਚ ਦਰਦ ਨਾ ਰਹੇਗਾ ਬਹੁਤਾ ਨਾ ਥੋੜ੍ਹਾ

htvteam

ਡਿਬੜੂਗੜ੍ਹ ਜੇਲ੍ਹ ‘ਚ ਅੰਮ੍ਰਿਤਪਾਲ ਸਿੰਘ ਸਾਥੀਆਂ ਨਾਲ ਬੈਠਿਆ ਭੁੱਖ ਹੜਤਾਲ ‘ਤੇ

htvteam

Leave a Comment