Htv Punjabi
Punjab Video

ਬਿਹਾਰੀ ਬਹੂਆਂ ਲਿਆਉਣ ਵਾਲੇ ਪੰਜਾਬੀ ਮੁੰਡਿਓ ਹੋ ਜਾਓ ਸਾਵਧਾਨ

ਬਿਹਾਰ ਤੋਂ ਬਹੂਆਂ ਲਿਆਉਣ ਵਾਲੇ ਪੰਜਾਬੀਓ ਹੋ ਜਾਓ ਖਬਰਦਾਰ,, ਦੇਖਿਓ ਕਿਤੇ ਬਿਹਾਰਨ ਦੇ ਨਾਲ ਘਰ ਵਸਾਉਂਣ ਦੇ ਚੱਕਰਾਂ ਚ ਕਰਵਾ ਨਾ ਲਿਓ ਕੁੰਡਾ,, ਦੇਖੋ ਕਿੱਦਾਂ ਬਿਹਾਰ ਤੋਂ ਲਿਆਂਦੀ ਬਹੂ ਨੇ ਉਤਾਰਿਆ ਮੌਤ ਦੇ ਘਾਟ,,ਲਹਿਰਾਗਾਗਾ ਦੇ ਪਿੰਡ ਲਹਿਲ ਕਲਾਂ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਨੂੰਹ ਨੇ ਸੱਸ ਦਾ ਕਤਲ ਕਰ ਦਿੱਤਾ,, ਮ੍ਰਿਤਕ ਭੂਰੀ ਦੇ ਪੁੱਤਰਾਂ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਘਰ ਜਾ ਕੇ ਦੇਖਿਆ ਤਾਂ ਉਸ ਦੀ ਮਾਤਾ ਦਾ ਕਤਲ ਕਰ ਦਿੱਤਾ ਗਿਆ ਸੀ।

ਪੁਲਿਸ ਨੇ ਜਾਣਕਾਰੀ ਦਿੰਦੇ ਆਂ ਦੱਸਿਆ ਕਿ ਨੂੰਹ ਨੇ ਆਪਣੀ ਹੀ ਸੱਸ ਦਾ ਕਤਲ ਕਰ ਦਿੱਤਾ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਗਿਆ ਅਤੇ ਮੌਕੇ ਤੋਂ ਹੀ ਚੰਦਰ ਮੁਨੀ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

ਦੇਖਿਆ ਜਾਵੇ ਤਾਂ ਲੋਕ ਹੁਣ ਇਸ ਕਦਰ ਨਿਰਦਈ ਹੋ ਚੁੱਕੇ ਨੇ ਕਿ ਕਿਸੇ ਇਨਸਾਨ ਦਾ ਕਤਲ ਕਰਨ ਦਾ ਦੁੱਖ ਕੀੜੀ ਜਿੰਨਾ ਵੀ ਨਹੀਂ ਹੁੰਦਾ,, ਤੇ ਘਰੇਲੂ ਕਲੇਸ਼ ਦੇ ਚਲਦਿਆਂ ਵੱਡੀਆਂ ਖੌਫਨਾਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਸੁਲਤਾਨਪੁਰ ਲੋਧੀ ਵਿਵਾਦ ਨੂੰ ਲੈਕੇ ਆਇਆ ਵੱਡਾ ਅੱਪਡੇਟ ,ਹੋ ਗਿਆ ਵੱਡਾ ਐਕਸ਼ਨ

htvteam

SGPC ਦੇ ਨਵੇਂ ਪ੍ਰਧਾਨ ਦੀ ਹੋਵੇਗੀ ਚੋਣ, ਹੁਣ ਟੁੱਟਣਗੇ ਰਿਕਾਰਡ !

htvteam

ਮੁੜ ਮੌਸਮ ਵਿਭਾਗ ਦੀ ਚੇਤਾਵਨੀ, ਰਹੋ ਸਾਵਧਾਨ

htvteam

Leave a Comment