Htv Punjabi
Punjab Video

ਬੇਬੇ ਨੇ ਫੇਲ੍ਹ ਕਰਤਾ ਮਿਲਖਾ ਸਿੰਘ ? ਰੇਲ ਤੋਂ ਵੀ ਤੇਜ ਭੱਜਦੀ ਆ ਬੇਬੇ !

ਦਿਲ ਹੋਣਾ ਚਾਹੀਦਾ ਦਾ ਜਵਾਨ, ਉਮਰਾਂ ਚ ਕੀ ਰੱਖਿਆ, ਮਸ਼ਹੂਰ ਪੰਜਾਬ ਗਾਇਕ ਗੁਰਦਾਸ ਮਾਨ ਦੇ ਗੀਤ ਦੇ ਇਹ ਬੋਲ ਇਸ ਸਮੇ ਇਹ ਪੂਰਨ ਕੋਰ ਨਾਂ ਦੀ ਬਜ਼ੁਰਗ ਮਾਤਾ ਤੇ ਬਿਲਕੁਲ ਢੁੱਕਦੇ ਨਜ਼ਰ ਆ ਰਹੇ ਨੇ , ਜੇਕਰ ਇਨਸਾਨ ਦੇ ਅੰਦਰ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਵਡੇਰੀ ਉਮਰ ਵੀ ਰੁਕਾਵਟ ਨਹੀਂ ਬਣਦੀ ,,, ਅਜਿਹਾ ਹੀ ਕੁਝ ਕਰ ਦਿਖਾਇਆ ਇਸ ਮਾਤਾ ਨੇ,,,,,

ਮਾਸਟਰ ਅਥਲੈਟਿਕ ਐਸੋਸੀਏਸ਼ਨ ਗੁਰਦਾਸਪੁਰ ਵਲੋਂ ਬਟਾਲਾ ਚ ਇਹ ਪਹਿਲੀ ਵਾਰ ਦੌੜ ਦੇ ਮੁਕਾਬਲੇ ਕਰਵਾਏ ਗਏ ਅਤੇ ਇਹਨਾਂ ਮੁਕਾਬਲੇ ਚ ਪੰਜਾਬ ਭਰ ਦੇ ਵੱਖ ਵੱਖ ਜਿਲਿਆਂ ਤੋਂ ਦੌੜਾਕ ਖਿਡਾਰੀਆਂ ਨੇ ਹਿੱਸਾ ਲਿਆ ਉਥੇ ਹੀ ਵਿਸ਼ੇਸ ਤੌਰ ਤੇ ਬਜ਼ੁਰਗ ਔਰਤਾਂ ਵੀ ਸ਼ਾਮਿਲ ਹੋਈਆਂ ਜਿਨਾਂ ਨੇ ਮੁਕਾਬਲੇ ਚ ਹਿੱਸਾ ਲਿਆ , ਮਾਤਾ ਨਾਲ ਵੀ ਮਿਲਾਵਾਗੇਂ ਪਹਿਲਾਂ ਇਹ ਤਸਵੀਰਾਂ ਦੇਖ ਲਓ ਜਿਸ ਵਿੱਚ ਇਹ ਮੈਦਾਨ ਅੰਦਰ ਮਿਲਖੇ ਸਿੰਘ ਵਾਂਗੂ ਭੱਜਦੇ ਦਿਖਾਈ ਦੇ ਰਹੇ ਨੇ ਪਹਿਲਾ ਭੱਜਦਿਆਂ ਦੀਆਂ ਤਸਵੀਰਾਂ,,,,,,

ਨੌਜਵਾਨ ਪੀੜੀ ਨੂੰ ਅਜਿਹੇ ਬਜੁਰਗ ਖਿਡਾਰੀਆਂ ਤੋਂ ਪ੍ਰੇਨਣਾ ਲੈਕੇ ਅੱਗੇ ਵੱਧਣਾ ਚਾਹੀਦਾ ਐ ਅਤੇ ਨਸ਼ਿਆ ਨੂੰ ਤਿਆਗ ਕੇ ਵੱਡੀਆਂ ਮੱਲਾਂ ਮਾਰਨੀਆਂ ਚਾਹੀਦਾ ਨੇ। ,,,,,,,,, ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਦੁਬਈ ‘ਚੋਂ ਪੰਜਾਬਣ ਕੁੜੀ ਦੀ ਵੀਡੀਓ ਹੋਈ ਵਾਇਰਲ; ਦੇਖੋ ਕਿਵੇਂ ਏਜੰਟ ਨੇ ਫਸਾ’ਤੀ

htvteam

SGPC ਖਜਾਨਚੀ ਨਾਲ ਵੱਡੀ ਘਟਨਾ, ਮੱਚੀ ਹਫੜਾ ਦਫ਼ੜੀ ?

htvteam

ਸ਼ਹੀਦ ਅਗਨੀਵੀਰ ਅੰਮ੍ਰਿਤਪਾਲ ਸਿੰਘ ਬਾਰੇ ਵੱਡਾ ਖੁਲਾਸਾ

htvteam

Leave a Comment