Htv Punjabi
Punjab Religion Video

ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅੰਮ੍ਰਿਤਪਾਲ ਦੇ ਹੱਕ ‘ਚ ਹੋਇਆ ਵੱਡਾ ਐਲਾਨ ! ਸਿੰਘਾਂ ਨੇ ਪਾਤੀ ਪੂਰੀ ਧੱਕ !

ਵੱਡੀ ਖਬਰ ਅੰਮ੍ਰਿਤਸਰ ਸਾਹਿਬ ਤੋ ਸਾਹਮਣੇ ਆ ਰਹੀ ਹੈ ਜਿਥੇ ਜਥੈਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਅਕਾਲ ਤਖਤ ਸਾਹਿਬ ਵਿਖੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਸੱਦੀ ਗਈ ਤਾਂ ਜੋ ਪੰਜਾਬ ਦੇ ਮਾਹੌਲ ਨੂੰ ਦੇਖਦਿਆ ਕੋਈ ਫੈਸਲਾ ਲਿਆ ਜਾ ਸਕੇ, ਪਰ ਉਥੇ ਹੀ ਮੀਟਿੰਗ ਨੂੰ ਦੇਖਦਿਆ ਕਈ ਸਿਖ ਨੌਜਵਾਨ ਤੇ ਨਿਹੰਗ ਸਿੰਘ ਦਰਬਾਰ ਸਾਹਿਬ ਪਹੁੰਚੇ ,,,ਜਿਨਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ, ਉਥੇ ਹੀ ਸਿੰਘ ਜਥੇਬੰਦੀਆਂ ਅੰਮ੍ਰਿਤਪਾਲ ਦੇ ਮੁੱਦੇ ‘ਤੇ ਪੰਜਾਬ ਦੀ ਮਾਨ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਵਕਫ਼ ਬੋਰਡ ਨੂੰ ਬਚਾਉਣ ਲਈ ਮੁਸਲਿਮ ਭਾਈਚਾਰੇ ਨੇ ਲਿਆ ਵੱਡਾ ਫੈਸਲਾ

htvteam

ਅਧਿਆਪਕ ਮੂਹਰੇ ਹੀ ਬੱਚੇ ਕਰਦੇ ਰਹੇ ਗਲਤ ਕੰਮ

htvteam

ਸੁੰਨੀ ਗਲੀ ‘ਚ ਬੰਦਿ’ਆਂ ਨਾਲ ਕੀ ਹੋਇਆ

htvteam

Leave a Comment