Htv Punjabi
Punjab Video

ਬੰਦੇ ਨੂੰ ਕਾਰ ‘ਚ ਬਿਠਾ ਮੁੰਡੇ ਕਰ ਗਏ ਪੁੱਠਾ ਕਾਰਾ; ਮਾਮਲਾ ਸੁਣ ਪੁਲਿਸ ਵੀ ਹੋਈ ਹੈਰਾਨ

ਮਾਮਲਾ ਹੈ ਫਗਵਾੜਾ, ਜਿੱਥੇ ਮਨੀ ਚੇੰਜਰ ਦਾ ਕਰਿੰਦਾ ਸ਼ੰਕਰ ਚੰਡੀਗੜ੍ਹ ਤੋਂ ਹੁਸ਼ਿਆਰਪੁਰ 45 ਲੱਖ ਰੁਪਏ ਲੈ ਕੇ ਜਾ ਰਿਹਾ ਸੀ ਰਾਹ ‘ਚ ਉਸਨੇ ਫਗਵਾੜਾ ਵਿਖੇ ਕਿਸੇ ਨੂੰ ਕੁੱਝ ਪੇਮੈਂਟ ਦੇ ਕੇ ਅੱਗੇ ਹੁਸ਼ਿਆਰਪੁਰ ਜਾਣਾ ਸੀ | ਜਿਵੇਂ ਹੀ ਉਹ ਫਗਵਾੜਾ ਤੋਂ ਹੁਸ਼ਿਆਰਪੁਰ ਲਈ ਨਿਕਲਦਾ ਹੈ ਫਗਵਾੜਾ ਦੇ ਗੋਲ ਚੌਂਕ ਕੋਲ ਕੁੱਝ ਲੋਕ ਉਸ ਨਾਲ ਉਹ ਕੁੱਝ ਕਰ ਜਾਂਦੇ ਨੇ ਕਿ ਉਸਦੇ ਸਾਹ ਸੁੱਕ ਜਾਂਦੇ ਨੇ |

Related posts

ਟਰੱਕ ਚ ਲੱਦ ਰੱਖੇ ਸੀ ਜਿਊਂਦੇ, ਜਦੋਂ ਚੱਕੀ ਤਰਪਾਲ ਦੇਖਲੋ ਸੀਨ

htvteam

Waris Punjab De Amritpal Singh ਨਾਲ ਜੁੜੀ ਵੱਡੀ ਖਬਰ

htvteam

ਆਹ ਚਾਹ ਬਣਾਓ ਮੋਟਾਪੇ ਤੇ ਲਟਕਦੇ ਮਾਸ ਤੋਂ ਆਪਣਾ ਖਹਿੜਾ ਛੁਡਾਓ

htvteam