Htv Punjabi
Punjab Video

ਬੱਕਰੀਆਂ ਲਈ ਬਣਿਆ ਅਲੀਸ਼ਾਨ ਬੱਸ ਅੱਡਾ, ਦੇਖ ਹੋਈਆਂ ਬਾਗੋ ਬਾਗ

ਦੇਖੋ ਪੰਜਾਬ ਦੇ ਇੱਕ ਸ਼ਹਿਰ ਦਾ ਅਜਿਹਾ ਬਸ ਅੱਡਾ ਜੋ ਬੱਕਰੀਆਂ ਲਈ ਬਣਾਇਆ,, ਤਸਵੀਰਾਂ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ,, ਕੀ ਬੱਸ ਅੱਡੇ ਚ ਬੱਸਾਂ ਤਾਂ ਨਹੀਂ ਆਉਂਦੀਆਂ ਬੱਕਰੀਆਂ ਬਹੁਤ ਰਹਿੰਦੀਆਂ ਹਨ ਕਰੋੜਾਂ ਦੀ ਲਾਗਤ ਨਾਲ ਬਣਾਇਆ ਗਿਆ ਇਹ ਬੱਸ ਅੱਡਾ ਪਿਛਲੇ ਕਈ ਸਾਲਾਂ ਤੋਂ ਉਡੀਕ ਰਿਹਾ ਬੱਸਾਂ ਨੂੰ ਕਿ ਕਦੋਂ ਆਉਣਗੀਆਂ ਬੱਸਾਂ,,, ਇਸ ਅੱਡੇ ਵਿੱਚ ਇਹ ਬੱਸ ਅੱਡਾ ਸਾਲ 1990 ਵਿੱਚ ਢਾਈ ਤੋਂ ਤਿੰਨ ਏਕੜ ਜਮੀਨ ਦੇ ਵਿੱਚ ਬਣਾਇਆ ਗਿਆ ਸੀ ਜਿਸ ਤੇ ਨਗਰ ਕੌਂਸਲ ਵੱਲੋਂ ਕਰੋੜਾਂ ਰੁਪਆ ਖਰਚ ਕੀਤਾ ਗਿਆ ਸੀ।
ਸਾਲ 2018 ਦੇ ਵਿੱਚ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਲਾਲਾ ਮੰਗਤ ਰਾਏ ਵੱਲੋਂ ਇਸ ਨੂੰ ਦੁਬਾਰਾ ਲੱਖਾਂ ਰੁਪਏ ਖਰਚ ਕਰ ਬਣਾਇਆ ਗਿਆ। ਪਰ ਫਿਰ ਵੀ ਨਹੀਂ ਚੱਲ ਸਕਿਆ ਇਹ ਬੱਸ ਅੱਡਾ ਪਰ ਬੱਸਾਂ ਤਾਂ ਨਹੀਂ ਆਈਆਂ ਸਗੋਂ ਗੰਦਗੀ ਦੇ ਢੇਰ ਅਤੇ ਅਵਾਰਾ ਪਸ਼ੂਆਂ ਦਾ ਟਿਕਾਣਾ ਬਣ ਗਿਆ ਇਹ ਬਸ ਅੱਡਾ ਨਗਰ ਕੌਂਸਲ ਵੱਲੋਂ ਲੱਖਾਂ ਰੁਪਏ ਖਰਚ ਕਰਨ ਤੋਂ ਬਾਅਦ ਵੀ ਬੱਸ ਅੱਡੇ ਵਿੱਚ ਰਹਿੰਦੀ ਹੈ ਪਿਛਲੇ ਕਈ ਸਾਲਾਂ ਤੋਂ ਨਗਰ ਕੌਂਸਲ ਦੇ ਇੱਕ ਠੇਕੇਦਾਰ ਦੀ ਪਰਵਾਸੀ ਲੇਬਰ, ਲੇਬਰ ਦਾ ਪਰਿਵਾਰ ਅਤੇ ਬੱਕਰੀਆਂ ਸ਼ਹਿਰ ਦੀਆਂ ਸਮਾਜਿਕ ਜਥੇਬੰਦੀਆਂ ਦੇ ਬਾਰ-ਬਾਰ ਕਹਿਣ ਤੇ ਵੀ ਨਹੀਂ ਖੁੱਲੀ ਰਹੀ ਨਗਰ ਕੌਂਸਲ ਦੇ ਕਰਮਚਾਰੀਆਂ ਦੀ ਅੱਖ ਲੇਬਰ ਵੱਲੋਂ ਕੀਤਾ ਜਾ ਰਿਹਾ ਬਿਜਲੀ ਦਾ ਦੁਰਉਪਯੋਗ ਬੱਸ ਅੱਡੇ ਵਿੱਚ ਜਗ੍ਹਾ ਜਗ੍ਹਾ ਲੱਗੇ ਕੂੜੇ ਦੇ ਵੱਡੇ ਵੱਡੇ ਢੇਰ,,,,,,,

ਉਥੇ ਹੀ ਆਪ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਬੋਲਦੇ ਹੋਏ ਕਿਹਾ ਕਿ ਜੇਕਰ ਬੱਸ ਅੱਡੇ ਤੇ ਇਨਾ ਪੈਸਾ ਲਾਇਆ ਤਾਂ ਫਿਰ ਚਲਾਇਆ ਕਿਉਂ ਨਹੀਂ ਦੇ ਕੇ ਦੁੱਖ ਜਰੂਰ ਹੁੰਦਾ,,,,,ਖੈਰ ਹੁਣ ਦੇਖਣਾ ਹੋਵੇਗਾ ਕਿ ਸਭ ਦੇ ਧਿਆਨ ਦੇ ਵਿੱਚ ਮਾਮਲਾ ਆਉਣ ਤੋਂ ਬਾਅਦ ਕਦੋਂ ਤੱਕ ਇਸ ਬੱਸ ਅੱਡੇ ਦੇ ਵਿੱਚ ਬੱਸਾਂ ਦੀਆਂ ਰੌਣਕਾਂ ਦੇਖਣ ਨੂੰ ਮਿਲਣਗੀਆਂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਵਿਜੀਲੈਂਸ ਦੇ ਸਵਾਲਾਂ ਦੇ ਘੇਰੇ ‘ਚ ਭਾਜਪਾ ਆਗੂ

htvteam

ਗਾਇਕ ਮਾਸਟਰ ਸਲੀਮ ਦੇ ਆਏ ਮਾੜੇ ਦਿਨ ?

htvteam

ਸੜਕ ‘ਤੇ ਦੇਖੋ ਕੀ ਕਰ ਗਿਆ ਪੁਲਿਸ ਵਾਲਾ

htvteam

Leave a Comment