Htv Punjabi
Punjab Video

ਹਵਸ ‘ਚ ਅੰਨ੍ਹੇ ਮਾਮੇ ਨੇ ਨਾਬਾਲਿਗ ਭਾਣਜੀ ਦੀ ਇੱਜ਼ਤ ਕੀਤੀ ਤਾਰ ਤਾਰ

ਮਾਮਲਾ ਹੈ ਜਿਲ੍ਹਾ ਫਰੀਦਕੋਟ ਦੇ ਲਾਗਲੇ ਪਿੰਡ ਦਾ, ਜਿੱਥੇ ਇੱਕ ਗਰੀਬ ਪਰਿਵਾਰ ਝੋਨਾ ਲਗਾ ਕੇ ਅਤੇ ਲੋਕਾਂ ਦੇ ਘਰਾਂ ‘ਚ ਕੰਮ ਕਰਕੇ ਆਪਣੇ 6 ਬੱਚਿਆਂ ਦਾ ਢਿੱਡ ਪਾਲ ਰਿਹਾ ਸੀ | ਇਸ ਪਰਿਵਾਰ ਦੀ ਇੱਕ ਧੀ ਅਪਾਹਿਜ ਅਤੇ ਦਿਮਾਗੀ ਤੌਰ ‘ਤੇ ਕੁੱਝ ਠੀਕ ਨਹੀਂ | ਜਿਸ ਕਰਕੇ ਬੱਚੀ ਦੀਆਂ ਭੈਣਾਂ ਉਸਦੀ ਦੇਖਭਾਲ ਲਈ ਘਰੇ ਹੀ ਰਹਿੰਦੀਆਂ |
ਇਹਨਾਂ ਦੇ ਗੁਆਂਢ ‘ਚ ਇੱਕ ਗਊਸ਼ਾਲਾ ‘ਚ ਕਲਾ ਸਿੰਘ @ ਬਾਬਾ ਨਾਂ ਦਾ ਇੱਕ ਵਿਅਕਤੀ ਰਹਿੰਦਾ ਹੈ ਜੋ ਕਿ ਰਿਕਸ਼ਾ ਚਲਾਉਣ ਦੇ ਨਾਲ ਨਾਲ ਟੂਣੇ ਟੱਪੇ ਵੀ ਕਰਦਾ ਹੈ ਤੇ ਉਸਦੀ ਮਾਂ ਵੀ ਲੋਕਾਂ ਨੂੰ ਪੁੱਛਾਂ ਦੱਸਦੀ ਹੈ | ਬੀਤੇ ਦਿਨੀ ਇਸ ਪਰਿਵਾਰ ਨਾਲ ਜੋ ਸ਼ਰਮਨਾਕ ਕਾਰਾ ਹੋਇਆ ਉਹ ਬੇਹੱਦ ਸ਼ਰਮਨਾਕ ਤੇ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲਾ ਸੀ |  ਪੂਰੀ ਖ਼ਬਰ ਲਈ ਦੇਖੋ ਵੀਡੀਓ : –

Related posts

ਗਰੀਬ ਲੋਕਾਂ ਦੀ ਜੇਬ ਤੇ ਪਿਆ ਡਾ& ਕਾ…..

htvteam

ਨਵੇਂ ਸਾਲ ਦੇ ਦੂਸਰੇ ਦਿਨ ਅੱਗ ਦਾ ਤਾਂਡਵ

htvteam

ਸਿੱਧੂ ਨਾਲ ਥਾਰ ‘ਚ ਮੌਜੂਦ ਸਾਥੀ ਨੇ ਖੋਲ੍ਹਣੇ ਸੀ ਵੱਡੇ ਭੇਤ

htvteam