Punjab Videoਭੰਗ ਦੇ ਚੱਕਰਾਂ ‘ਚ ਅਮਲੀਆਂ ਨੇ ਕਰਤਾ ਪੁੱਠਾ ਕਾਂਡ; ਦੇਖੋ ਵੀਡੀਓ by htvteamAugust 20, 202208473 Share7 ਮਾਮਲਾ ਪੁਲਿਸ ਜ਼ਿਲ੍ਹਾ ਖੰਨਾ ਦੇ ਪਿੰਡ ਧਮੋਟ ਕਲਾਂ ਦਾ, ਜਿੱਥੇ ਬੀਤੇ ਦਿਨ ਇਕ ਵਿਅਕਤੀ ਦੀ ਮ੍ਰਿਤਕ ਦੇਹ ਬੇਹੱਦ ਬੁਰੀ ਹਾਲਤ ‘ਚ ਸਰਹਿੰਦ ਨਹਿਰ ਵਿਚੋਂ ਪਿੰਡ ਜਰਗ ਨੇੜਿਓਂ ਮਿਲੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ਼ ਕਰ ਤਫਤੀਸ਼ ਤੋਂ ਬਾਅਦ ਦੋਸ਼ੀਆਂ ਨੂੰ ਕਾਬੂ ਕਰ ਲਿਆ |