Htv Punjabi
Punjab Video

ਮਾਮਲਾ ਟਰੈਫਿਕ ਨਿਯਮਾਂ ਦਾ, ਇੱਕ ਮੋਟਰਸਾਈਕਲ ਤੇ ਬੈਠਦੇ ਸੀ ਕਈ

ਸੰਗਰੂਰ ਦੇ ਚੀਮਾ ਚੱਪੀ ਵੀ ਸੀ ਫੈਕਟਰੀ ਦੇ ਸਾਹਮਣੇ ਪੁਲਿਸ ਮੁਲਾਜ਼ਮ ਦੀ ਗੁੰਡਾਗਰਦੀ ਸਾਹਮਣੇ ਜਿੱਥੇ ਉਨਾਂ ਨੇ ਫੈਕਟਰੀ ਦੇ ਸਾਹਮਣੇ ਨੌਜਵਾਨਾਂ ਦੇ ਥੱਪੜ ਤੇ ਲੱਤਾਂ ਮਾਰੀਆਂ,, ਤੁਸੀਂ ਵੀ ਤਸਵੀਰਾਂ ਦੇ ਵਿੱਚ ਸਾਫ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਵਰਦੀਧਾਰੀ ਮੁਲਾਜ਼ਮ ਆਪਣੀ ਵਰਦੀ ਦੀ ਧੌਂਸ ਦਿਖਾਉਂਦੇ ਹੋਏ ਇਹਨਾਂ ਮੁਲਾਜ਼ਮਾਂ ਦੇ ਥੱਪੜ ਜੜ ਦਾ ਨਜ਼ਰਾਂ ਆ ਰਿਹਾ, ਹੁਣ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਆਖਰ ਇਸ ਪੁਲਸ ਮੁਲਾਜ਼ਮ ਦੇ ਵੱਲੋਂ ਨੌਜਵਾਨਾਂ ਦੇ ਥੱਪੜ ਕਿਉਂ ਮਾਰੀਏ ਇਹ ਵੀ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਅਸੀਂ ਨਜ਼ਰ ਮਾਰ ਲੈਦੇ ਆਂ ਇਹਨਾਂ ਤਸਵੀਰਾਂ ਤੇ,,,,,

ਦਰਅਸਲ ਇਹ ਸਾਰਾ ਮਾਮਲਾ ਟਰੈਫਿਕ ਨਿਯਮਾਂ ਦਾ ਫੈਕਟਰੀ ਦੇ ਵਿੱਚ ਕੰਮ ਕਰਨ ਦੇ ਬਾਅਦ ਨੌਜਵਾਨ ਇੱਕ ਮੋਟਰਸਾਈਕਲ ਦੇ ਉੱਪਰ ਦੋ ਤੋਂ ਜਿਆਦਾ ਬੈਠ ਕੇ ਸਫਰ ਕਰਦੇ ਸਨ। ਪਰ ਐਸਐਚਓ ਨੇ ਉਹਨਾਂ ਦਾ ਚਲਾਨ ਕਰਨ ਦੀ ਬਜਾਏ ਗੁੰਡਾਗਰਦੀ ਦਿਖਾਉਂਦੇ ਹੋਏ ਸਾਰੇ ਨੌਜਵਾਨਾਂ ਦੇ ਸਾਹਮਣੇ ਉਨਾਂ ਦੇ ਥੱਪੜ ਜੜਨੇ ਸ਼ੁਰੂ ਕਰ ਦਿੱਤੇ ਚੀਮਾ ਪੁਲਿਸ ਸਟੇਸ਼ਨ ਦੇ ਐਸਐਚ ਓ ਲਖਵੀਰ ਸਿੰਘ ਨੇ ਕੈਮਰੇ ਦੇ ਸਾਹਮਣੇ ਬਿਆਨ ਦੇਣ ਤੋਂ ਮਨਾ ਕਰ ਦਿੱਤਾ, ਉੱਥੇ ਹੀ ਨਿੱਜੀ ਤੌਰ ਤੇ ਪੁਲਿਸ ਮੁਲਾਜ਼ਮ ਦੇ ਸੀਨੀਅਰ ਅਫਸਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇੱਕ ਮੋਟਰਸਾਈਕਲ ਤੇ ਚਾਰ ਚਾਰ ਨੌਜਵਾਨ ਚੜ ਕੇ ਜਾਂਦੇ ਸੀ ਇਹਨਾਂ ਨੂੰ ਰੋਕਿਆ ਗਿਆ ਪਰ ਇਹਨਾਂ ਨੇ ਬਦਤਮੀਜੀ ਕੀਤੀ ਤਾਂ ਇਸ ਕਰਕੇ ਇਹਨਾਂ ਦੇ ਥੱਪੜ ਜੜੇ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਖੇਤੀ ਆਰਡੀਨੈਂਸ ਦਾ ਵਿਰੋਧ ਹੁਣ ਪਹੁੰਚਿਆ ਸੁਪਰੀਮ ਕੋਰਟ,ਕੇਰਲ ਦੇ ਸਾਂਸਦ ਨੇ ਦਾਇਰ ਕੀਤੀ ਪਟੀਸ਼ਨ

htvteam

ਵੰਡ ਦੇ 73 ਸਾਲ ਬਾਅਦ ਪਾਕਿਸਤਾਨ ਵਿੱਚ ਵੱਖਰੇ ਅੰਦਾਜ਼ ਵਿੱਚ ਮਨਾਈ ਜਾਵੇਗੀ ਮਹਾਂਸ਼ਿਵਰਾਤਰੀ, 200 ਸਾਲ ਪੁਰਾਣਾ ਮੰਦਿਰ ਖੋਲ੍ਹਿਆ

Htv Punjabi

ਸਿੱਖਾਂ ਦੇ ਇਸ ਇਤਿਹਾਸਿਕ ਸ਼ਹਿਰ ‘ਚ ਹੋਣ ਲੱਗੀ ਸੀ ਬਹੁਤ ਵੱਡੀ ਬੇਅਦਬੀ, ਸ਼ਹਿਰ ਦੇ ਇਸ ਵੱਡੇ ਅਫਸਰ ਨੇ ਦਿੱਤਾ ਸਿੱਖਾਂ ਦੇ ਹਿਰਦੇ ਵਲੂੰਧਰਣ ਵਾਲੇ ਹੁਕਮ, ਦੇਖੋ LIVE ਕੀ ਹੋਇਆ  

Htv Punjabi

Leave a Comment