Htv Punjabi
Punjab Video

ਮੁੰਡੇ ਰਲ਼ ਕੇ ਕਰਦੇ ਸਨ ਗਲਤ ਕੰਮ; ਫਿਰ ਪੁਲਿਸ ਅੱਗੇ ਹੱਥ ਜੋੜ ਮੰਨ ਗਏ ਸਭ ਕੁੱਝ

ਪੁਲਿਸ ਹਿਰਾਸਤ ਵਿਚ ਦਿਖਾਈ ਦੇ ਰਹੇ ਇਹ ਨੌਜਵਾਨ ਉਹੀ ਨੇ ਜਿਹਨਾਂ ਸ਼ਹਿਰ ਦੇ ਲੋਕਾਂ ਦਾ ਜਿਉਣਾ ਹਰਾਮ ਕੀਤਾ ਹੋਇਆ ਸੀ | ਬੰਦਿਆਂ ਦੇ ਨਾਲ ਨਾਲ ਜਨਾਨੀਆਂ ਵੀ ਇਹਨਾਂ ਤੋਂ ਪ੍ਰੇਸ਼ਾਨ ਆ ਚੁੱਕੀਆਂ ਸਨ |
ਮਾਮਲਾ ਹੈ ਸ੍ਰੀ ਮੁਕਤਸਰ ਸਾਹਿਬ ਦਾ, ਜਿੱਥੇ ਪੁਲਿਸ ਨੇ ਕੜੀ ਮੁਸ਼ੱਕਤ ਕਰਕੇ ਇਹਨਾਂ ਦੋਸ਼ੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ | ਪੁਲਿਸ ਵੱਲੋਂ ਇਹਨਾਂ ਬਾਰੇ ਕੀਤੇ ਗਏ ਖੁਲਾਸੇ ਹੈਰਾਨ ਕਰ ਦੇਣ ਵਾਲੇ ਨੇ |

Related posts

2 ਜਨਾਨੀਆਂ ਨੂੰ ਪਿਆ ਗ਼ਲਤ ਚਸਕਾ, ਫਿਰ ਦੇਖੋ ਲਿਫਾਫਿਆਂ ਨਾਲ….?

htvteam

ਰੱਬ ਅਜਿਹਾ ਮਾੜਾ ਸਮਾਂ ਕਿਸੇ ਤੇ ਨਾ ਲਿਆਵੇ

htvteam

ਵੱਡੀ ਖ਼ਬਰ ਰਾਮ ਰਹੀਮ ਜੇਲ੍ਹ ਤੋਂ ਬਾਹਰ

htvteam