ਮਾਮਲਾ ਹੈ ਫ਼ਰੀਦਕੋਟ ਦਾ, ਜਿੱਥੇ ਦੀ ਪੁਲਿਸ ਨੇ ਸਾਈਬਰ ਪੇਟਰੋਲਿੰਗ ਤਹਿਤ ਚਲਾਈ ਗਈ ਮੁਹਿੰਮ ਨੂੰ ਲੈ ਕੇ ਸੋਸ਼ਲ ਮੀਡਿਆ ਰਾਹੀਂ ਪੁੱਠਾ ਕੰਮ ਕਰਨ ਵਾਲੇ ਦੋ ਨੌਜਵਾਨਾਂ ਨੂੰ ਇਤਰਾਜ਼ਯੋਗ ਚੀਜਾਂ ਦੇ ਨਾਲ ਰੰਗੇ ਹੱਥੀ ਕਾਬੂ ਕਰ ਲਿਆ | ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਲਗਾਤਾਰ ਇਹਨਾਂ ਤੇ ਨਜ਼ਰ ਰੱਖ ਰਹੀ ਸੀ |
previous post
