Htv Punjabi
Uncategorized

ਮੰਤਰੀ ਨੂੰ ਕਮਲ ਦੇ ਨਿਸ਼ਾਨ ਵਾਲਾ ਮਾਸਕ ਪਾਉਂਣਾ ਪਿਆ ਭਾਰੀ, ਮਾਮਲਾ ਦਰਜ

ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਦੀ ਵੋਟਿੰਗ ‘ਚ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ, ਕਾਬਿਲੇਗੌਰ ਹੈ ਕਿ ਕਰੋਨਾ ਸੰਕਟ ਕਾਲ ‘ਚ ਵੋਟਾਂ ਦੇ ਲਈ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ, ਪੀਐੱਮ ਮੋਦੀ ਤੇਜੱਸਵੀ ਯਾਦਵ, ਨੀਤਿਸ਼ ਕੁਮਾਰ ਨੇ ਲੋਕਾਂ ਨੂੰ ਸਾਵਧਾਨੀ ਨਾਲ ਵੋਟ ਪਾਉਣ ਦੀ ਅਪੀਲ ਕੀਤੀ ਹੈ, ਪਹਿਲੇ ਗੇੜ ਦੇ ਲਈ ਤਕਰੀਬਨ 1066 ਉਮੀਦਵਾਰ ਮੈਦਾਨ ‘ਚ ਹਨ ਅਤੇ 2.14 ਕਰੋੜ ਤੋਂ ਜਿਆਦਾ ਵੋਟਾਂ ਪੈ ਚੁੱਕੀਆਂ ਹਨ।

ਇਸ ਮੌਕੇ ਨਵਾਂ ਮਾਮਲਾ ਉਸ ਸਮੇਂ ਸ਼ੁਰੂ ਹੋ ਗਿਆ ਜਦੋਂ ਨਿਤਿਸ਼ ਸਰਕਾਰ ਦੇ ਮੰਤਰੀ ਅਤੇ ਭਾਜਪਾ ਨੇਤਾ ਪ੍ਰੇਮ ਕੁਮਾਰ ਗਯਾ ‘ਚ ਬਣੇ ਪੋਲਿੰਗ ਬੂਥ ‘ਤੇ ਭਾਜਪਾ ਦੇ ਚੋਣ ਨਿਸ਼ਾਨ ਕਮਲ ਵਾਲਾ ਮਾਸਕ ਪਹਿਨ ਕੇ ਵੋਟ ਪਾਉਣ ਗਏ,, ਜਿਸ ਤੋਂ ਬਾਅਦ ਉਹਨਾਂ ਦੇ ਵਿਰੁੱਧ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ ‘ਚ ਐਫ.ਆਈ.ਆਰ ਦਰਜ ਕੀਤੀ ਜਾਵੇਗੀ।

Related posts

ਕੋਰੋਨੇ ਦੌਰਾਨ ਇਸ ਬੰਦੇ ਨੇ ਨਵਜੋਤ ਸਿੱਧੂ ਦੀ ਬਣਾਈ LIVE ਰੇਲ, ਵੱਡੇ ਵੱਡੇ ਲੀਡਰਾਂ ਨੂੰ ਕਹਿੰਦਾ ਹੁਣ ਨਿਕਲੋ ਬਾਹਰ !

Htv Punjabi

ਟਰੈਕਟਰ `ਤੇ ਬੱਸ ਦੀ ਟੱਕਰ `ਚ ਚਾਲਕ ਦੀ ਮੌਤ

htvteam

ਦੇਸ਼ ਦੇ ਵੱਡੇ ਹਸਪਤਾਲ ‘ਚ ਲੜਕੀ ਨਾਲ ਇਲਾਜ ਦੀ ਥਾਂ ਹੋਇਆ ਕੁਕਰਮ!

htvteam