Htv Punjabi
Uncategorized

ਵੱਡੀ ਖਬਰ: ਫਲਾਂ- ਸਬਜੀਆਂ ਦੇ MSP ਤਹਿ ਕਰਨ ਵਾਲਾ ਇਹ ਬਣਿਆ ਪਹਿਲਾ ਰਾਜ, 1 ਨਵੰਬਰ ਤੋਂ ਹੋਵੇਗਾ ਲਾਗੂ

ਕੇਂਦਰ ਸਰਕਾਰ ਨੇ ਸਬਜੀਆਂ ਦੇ ਲਈ ਆਧਾਰ ਮੁੱਲ ਤਹਿ ਕਰ ਲਿਆ ਹੈ, ਇਸ ਦੇ ਨਾਲ ਹੀ ਕੇਰਲ ਸਬਜੀਆਂ ਦੇ ਲਈ ਐੱਮਐੱਸਪੀ ਤਹਿ ਕਰਨ ਵਾਲਾ ਦੇਸ਼ ਦਾ ਪਹਿਲਾ ਰਾਜ ਬਣ ਗਿਆ ਹੈ, ਸਬਜੀਆਂ ਦਾ ਇਹ ਘੱਟੋ ਘੱਟ ਮੁੱਲ ਜਾਂ ਆਧਾਰ ਮੁੱਲ , ਉਤਪਾਦ ਲਾਗਤ ਤੋਂ 20 ਫੀਸਦ ਤੋਂ ਜਿਆਦਾ ਹੋਵੇਗਾ, ਰਾਜ ਦੇ ਮੁੱਖ ਮੰਤਰੀ ਪਿਨਾਰਾਈ ਵਿਜਐਨ ਦਾ ਕਹਿਣਾ ਹੈ ਕਿ ਇਹ ਯੋਜਨਾ 1 ਨਵੰਬਰ ਤੋਂ ਲਾਗੂ ਕਰ ਦਿੱਤੀ ਜਾਵੇਗੀ।

ਵਿਜੇਐਨ ਨੇ ਯੋਜਨਾ ਦੀ ਆਨਲਾਈਨ ਸ਼ੁਰੂਆਤ ਕਰਦੇ ਹੋਏ ਕਿਹਾ ਹੈ ਕਿ ਇਹ ਪਹਿਲਾ ਮੌਕਾ ਹੈ, ਜਦ ਕੇਰਲ ‘ਚ ਉਤਪਾਦਤ 16 ਕਿਸਮਾਂ ਦੀਆਂ ਸਬਜੀਆਂ ਦੇ ਲਈ ਬੇਸ ਪ੍ਰਾਈਜ ਤਹਿ ਕੀਤਾ ਜਾ ਰਿਹਾ ਹੈ,, ਉਹਨਾਂ ਨੇ ਕਿਹਾ ਕਿ ਕਿਸੇ ਵੀ ਰਾਜ ਦੇ ਵੱਲੋਂ ਇਹ ਪਹਿਲੀ ਪਹਿਲ ਹੈ,, ਜਿਹੜੀ ਕਿਸਾਨਾਂ ਨੂੰ ਰਾਹਤ ਅਤੇ ਆਰਥਿਕ ਮਦਦ ਦੇਵੇਗੀ, ਇਸ ‘ਚ ਉਹਨਾਂ ਦੀ ਆਮਦਨੀ ਵਿਚ ਵੀ ਇਜ਼ਾਫਾ ਹੋਵੇਗਾ, ਉਹਨਾਂ ਦੇ ਨੁਕਸਾਨ ਦੀ ਅੰਸ਼ਕਾ ਘੱਟ ਹੋਵੇਗੀ, ਮੁੱਖ ਮੰਤਰੀ ਨੇ ਕਿਹਾ ਕਿ ਸਬਜੀਆਂ ਦਾ ਆਧਾਰ ਮੁੱਲ ਉਹਨਾਂ ਦੀ ਉਤਪਾਦਨ ਲਾਗਤ ਤੋਂ 20 ਫੀਸਦ ਜਿਆਦਾ ਰੱਖਿਆ ਜਾਵੇਗਾ,

Related posts

ਕਰੋਨਾ : ਅਮਰੀਕੀ ਰਾਸ਼ਟਰਪਤੀ ਟਰੰਪ ਨੇ ਚੀਨ ਨੂੰ ਦਿੱਤੀ ਵੱਡੀ ਧਮਕੀ, ਚੀਨ ਨੇ ਧਾਰੀ ਚੁੱਪੀ

Htv Punjabi

KBC ਦੇ ਸੈਟ ‘ਤੇ 12 ਘੰਟੇ ਕੰਮ ਕਰਦੇ ਹਨ ਅਮਿਤਾਬ, ਲਿਖਿਆ- ਬਿਨਾਂ ਮਿਹਨਤ ਕੁਝ ਨਹੀਂ ਮਿਲਦਾ

htvteam

ਆਸ਼ਿਕਾਂ ਨੂੰ ਨਜ਼ਾਰੇ ਲੈਂਦੇ ਨਾ ਦੇਖੋ , ਜੁੱਤੀਆਂ ਪੈਂਦੀਆਂ ਵੀ ਦੇਖੋ, ਸ਼ਰੇਆਮ ਮੁੂੰਹ ਕੀਤਾ ਕਾਲਾ, ਪਾਇਆ ਜੁੱਤੀਆਂ ਦਾ ਹਾਰ

Htv Punjabi