Htv Punjabi
Punjab Video

ਰਾਤੋਂ ਰਾਤ ਪੰਜਾਬ ‘ਚ ਬਣਿਆ ਸ਼੍ਰੀਲੰਕਾ ਵਰਗਾ ਟਾਪੂ; ਦੇਖੋ ਵੀਡੀਓ

ਇਹ ਸੀਨ ਹੈ ਜਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਦੀਨਾਨਗਰ ਅਧੀਨ ਪੈਂਦੇ ਮਕੋੜਾ ਪਤਨ ਰਾਵੀ ਦਰਿਆ ਦਾ, ਜਿੱਥੇ ਦਰਿਆਓਂ ਪਾਰ ਵੱਸਦੇ 7 ਪਿੰਡਾ ਦਾ ਸਪੰਰਕ ਭਾਰਤ ਦੇਸ਼ ਨਾਲ ਟੁੱਟ ਚੁੱਕਾ ਅਤੇ ਇਹਨਾਂ ਪਿੰਡਾ ਨੂੰ ਜਾਣ ਦਾ ਇਕ ਮਾਤਰ ਸਹਾਰਾ ਕਿਸ਼ਤੀ ਹੈ | ਇਸ ਬਾਰੇ ਪਿੰਡ ਦੇ ਲੋਕਾਂ ਦਾ ਕੀ ਕਹਿਣਾ ਹੈ, ਆਓ ਸੁਣਦੇ ਹਾਂ ਉਹਨਾਂ ਦੀ ਹੀ ਜ਼ੁਬਾਨੀ |

Related posts

ਜਿੱਥੇ ਮਰਜ਼ੀ ਘੁੰਮ ਆਓ…. ਪਰ ਇਸ ਥਾਂ ਤੋਂ ਸਸਤਾ ਸਾਮਾਨ ਤੁਹਾਨੂੰ ਕਿਤੋਂ ਨੀਂ ਮਿਲਣਾ, 1000 ਵਾਲਾ ਸੂਟ 250 ‘ਚ

htvteam

ਮੁਹਾਲੀ ਕੋਰਟ: ਸਾਬਕਾ ਡੀਜੀਪੀ ਸੁਮੇਧ ਸੈਣੀ ਦੋ ਗ੍ਰਿਫਤਾਰੀ ‘ਤੇ 27 ਅਗਸਤ ਤੱਕ ਰੋਕ

htvteam

ਦੇਖੋ ਨਸ਼ੀਲੀਆਂ ਅੱਖਾਂ ਵਾਲੀਆਂ ਅੱਲ੍ਹੜ ਮੁਟਿਆਰਾਂ ਦੇ ਹਾਲ; ਦੇਖੋ ਵੀਡੀਓ

htvteam