Htv Punjabi
Punjab

ਹਰਦੀਪ ਸਿੰਘ ਨੇਵਲ ਅਮ੍ਰਿਤ ਆਯੁਰਵੈਦਿਕ ਦਵਾਈ ਨੂੰ Excellence in Ayurvedic Treatment ਅਵਾਰਡ

ਨਿੱਜੀ ਨਿਊਜ਼ ਚੈਨਲ ਜ਼ੀ ਪੰਜਾਬ, ਹਰਿਆਣਾ, ਹਿਮਾਚਲ ਵਲੋਂ ਚੰਡੀਗੜ੍ਹ ਦੇ JW Marriott Hotel ਵਿੱਚ ਕਰਵਾਏ ਹੈਲਥ ਕੌਨਕਲੇਵ ਵਿੱਚ ਹਰਦੀਪ ਸਿੰਘ ਨੇਵਲ ਅਮ੍ਰਿਤ ਆਯੁਰਵੈਦਿਕ ਦਵਾਈ ਨੂੰ ਸਨਮਾਨ ਮਿਲਿਆ ਹੈ। ਦਵਾਈ ਨੂੰ Excellence in Ayurvedic Treatment ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਹਰਦੀਪ ਸਿੰਘ ਨੇਵਲ ਅਮ੍ਰਿਤ ਆਯੁਰਵੈਦਿਕ ਅਤੇ ਹਰਬਲ ਸੈਂਟਰ ਦੇ ਮੈਨੇਜਿੰਗ ਡਾਇਰੈਕਟਰ ਹਰਦੀਪ ਸਿੰਘ ਨੇ ਇਹ ਅਵਾਰਡ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਅਤੇ ਹਿਮਾਚਲ ਪ੍ਰਦੇਸ਼ ਦੇ ਸਿਹਤ ਮੰਤਰੀ ਰਾਜੀਵ ਸੈਜ਼ਲ ਪਾਸੋਂ ਪ੍ਰਾਪਤ ਕੀਤਾ।
ਕੰਪਨੀ ਦੇ ਐਮਡੀ ਹਰਦੀਪ ਸਿੰਘ ਨੇ ਦੱਸਿਆ ਕੇ ਉਨ੍ਹਾਂ ਨੇ ਆਪਣੇ ਦਾਦਾ ਜੀ ਦੇ ਨੁਸਖਿਆਂ ਨਾਲ ਆਯੁਰਵੈਦ ਦੀ ਦੁਨੀਆ ਵਿੱਚ ਪੈਰ ਧਰਿਆ ਅਤੇ ਹੁਣ ਉਨ੍ਹਾਂ ਦੀ ਕੰਪਨੀ ਬ੍ਰਾਂਡ ਬਣ ਚੁੱਕੀ ਹੈ। ਨੇਵਲ ਅੰਮ੍ਰਿਤ ਦਵਾ ਦੀਆਂ ਦੋ ਬੂੰਦਾਂ ਨੂੰ ਸਿਰਫ ਨਾਭੀ ਵਿੱਚ ਪਾਉਣ ਨਾਲ ਇਹ ਸ਼ੂਗਰ, ਬੀਪੀ ਵਰਗੀਆਂ ਸੈਕੜੇ ਬੀਮਾਰੀਆਂ ਉੱਤੇ ਅਸਰ ਕਰਦੀ ਹੈ। ਕੰਪਨੀ ਦਾ ਹੈੱਡਕੁਆਰਟਰ ਬੰਗਾ ਵਿੱਚ ਹੈ ਅਤੇ ਆਨਲਾਈਨ ਕੰਪਨੀ ਦਾ ਕਾਰੋਬਾਰ ਪੂਰੇ ਦੇਸ਼ ਵਿੱਚ ਫੈਲ ਚੁੱਕਿਆ ਹੈ। ਹਰਦੀਪ ਸਿੰਘ ਦਾ ਕਹਿਣਾ ਹੈ ਕਿ ਉਹ ਆਯੁਰਵੇਦ ਨਾਲ ਦੁਨੀਆ ਵਿੱਚ ਫੈਲੀਆਂ ਬੀਮਾਰੀਆਂ ਨੂੰ ਠੀਕ ਕਰਨਾ ਚਾਹੁੰਦੇ ਹਨ, ਇਸ ਲਈ ਉਨ੍ਹਾਂ ਦੀ ਟੀਮ ਇਸ ਦੇ ਪ੍ਰਚਾਰ-ਪ੍ਰਸਾਰ ਲਈ 24 ਘੰਟੇ ਕੰਮ ਕਰਦੀ ਹੈ।

Related posts

ਕੰਟਰੋਲ ਰੂਮ ਵਿੱਚ ਫੋਨ ਕਰਕੇ ਇਸ ਬੰਦੇ ਨੇ ਕਿਹਾ ਕਿ ਮੰਡੀ ਵਿੱਚ ਲੋਕ ਬੰਬ ਬਣਾ ਰਹੇ ਹਨ, ਫੜ ਲਓ

Htv Punjabi

ਕੱਚੀ ਉਮਰ ਦੀ ਕੁੜੀ ਨਾਲ ਭੈਣ ਭਰਾ ਮਿਲ ਕਰ ਰਹੇ ਮਾੜਾ ਕਾਰਾ; ਪਰਿਵਾਰ ਨੇ ਕੈਮਰੇ ਮੂਹਰੇ ਦੱਸੀ ਸਾਰੀ ਕਹਾਣੀ

htvteam

ਡੇਅਰੀ ‘ਚੋਂ ਮਸਟੇਟਸ ਖਤਮ ਕਰਕੇ ਐਵੇਂ ਵਧਾਓ ਦੁੱਧ

htvteam