Htv Punjabi
Punjab Video

ਸੋਹਣੀ ਕਿਰਾਏਦਾਰ ਜਨਾਨੀ ਦਾ ਮਕਾਨ ਮਾਲਕ ‘ਤੇ ਆਇਆ ਦਿਲ

ਮਾਮਲਾ ਹੈ ਬਟਾਲਾ ਦੇ ਕੱਚੇ ਕੋਟ ਇਲਾਕੇ ਦਾ, ਜਿੱਥੇ ਸੁਨੀਤਾ ਨਾਂ ਦੀ ਜਨਾਨੀ 8 ਸਾਲ ਅਤੇ ਸਾਢੇ ਤਿੰਨ ਸਾਲ ਦੇ ਆਪਣੇ ਪੁੱਤਰਾਂ ਅਤੇ ਸਤਨਾਮ ਸਿੰਘ ਨਾਂ ਦੇ ਬੰਦੇ ਨਾਲ ਕਿਰਾਏ ਦੇ ਮਕਾਨ ‘ਤੇ ਰਹੀ ਰਹੀ ਸੀ | ਅੱਜ ਤੋਂ ਤਕਰੀਬਨ 8 ਸਾਲ ਪਹਿਲਾਂ ਸੁਨੀਤਾ ਦਾ ਵਿਆਹ ਹੋਇਆ ਸੀ, ਜਿਸ ਵਿਚੋਂ ਉਸਦਾ ਇੱਕ ਪੁੱਤਰ ਜਿਸਦੀ ਉਮਰ ਇਸ ਵੇਲੇ 7 ਸਾਲ ਦੇ ਕਰੀਬ ਹੈ | ਆਪਣੇ ਪਹਿਲੇ ਵਿਆਹ ਤੋਂ ਬਾਅਦ ਸੁਨੀਤਾ ਨੇ ਘਰਵਾਲੇ ਨੂੰ ਤਲਾਕ ਦੇ ਦੂਜਾ ਵਿਆਹ ਕਰਵਾ ਲਿਆ ਤੇ ਅੰਮ੍ਰਿਤਸਰ ਦੇ ਸੁਲਤਾਨਪੁਰ ਇਲਾਕੇ ‘ਚ ਆਪਣੇ ਦੂਜੇ ਘਰਵਾਲੇ ਅਤੇ ਬੱਚੇ ਨਾਲ ਕਿਰਾਏ ਦੇ ਮਕਾਨ ‘ਚ ਰਹਿਣ ਲੱਗ ਪਈ | ਦੂਜੇ ਵਿਆਹ ‘ਚੋ ਇਸਦਾ ਦੂਜਾ ਪੁੱਤਰ ਪੈਦਾ ਹੋਇਆ | ਜੋ ਇਸ ਵੇਲੇ ਸਾਢੇ ਤਿੰਨ ਸਾਲ ਦੇ ਕਰੀਬ ਹੈ | ਜਾਣਕਾਰੀ ਮੁਤਾਬਿਕ ਦੂਜਾ ਘਰਵਾਲਾ ਵੀ ਇਸਨਾਲ ਮਾਰਕੁਟਾਈ ਕਰਦਾ ਸੀ | ਇਸ ਦੌਰਾਨ 30 ਸਾਲ ਦੀ ਸੁਨੀਤਾ ਦਾ ਦਿਲ ਮਾਲਕ ਮਕਾਨ 26 ਸਾਲ ਦੇ ਸਤਨਾਮ ਸਿੰਘ ‘ਤੇ ਆ ਗਿਆ ਤੇ ਫਿਰ ਇਸਦੇ ਲਿਖ ਪੜ੍ਹ ਕੇ ਦੂਜੇ ਘਰਵਾਲੇ ਨੂੰ ਤਲਾਕ ਦੇ ਸਤਨਾਮ ਸਿੰਘ ਜੋ ਕਿ ਆਪ ਵੀ ਵਿਆਹਿਆ ਵਰਿਆ ਹੈ ਦੇ ਨਾਲ ਬਿਨਾ ਵਿਆਹ ਕਰਵਾਏ ਦੋਵਾਂ ਬੱਚਿਆਂ ਸਣੇ ਬਟਾਲੇ ਆਏ ਕੇ ਕਿਰਾਏ ਦੇ ਮਕਾਨ ਤੇ ਰਹਿਣ ਲੱਗ ਪਈ | ਸਤਨਾਮ ਸਿੰਘ ਨੇ ਸੁਨੀਤਾ ਨੂੰ ਇਹ ਗੱਲ ਆਖੀ ਸੀ ਕਿ ਉਹ ਦੋਵੇਂ ਬੱਚਿਆਂ ਦਾ ਪੂਰਾ ਖਿਆਲ ਰੱਖੇਗਾ |
ਪਰ ਬੀਤੇ ਦਿਨੀ ਇਸ ਛੋਟੇ ਬੱਚੇ ਨੂੰ ਪੋਟੀਆਂ ਲੱਗ ਗਈਆਂ, ਜਿਸ ਤੋਂ ਬਾਅਦ ਸਤਨਾਮ ਨੇ ਬੱਚੇ ਨਾਲ ਜੋ ਕੁੱਝ ਕੀਤਾ ਉਹ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲਾ ਸੀ |

Related posts

ਪੰਜਾਬ ਦੀ ਇਸ ਥਾਂ ਚੁੰਨੀਆਂ ਦੇ ਭਾਅ ਮਿਲਣ ਲੱਗੇ ਸੋਹਣੇ ਸੋਹਣੇ ਸੂਟ; ਦੇਖੋ ਵੀਡੀਓ

htvteam

ਨੈਨਸੀ ਗਰੇਵਾਲ ਦੇ ਹਮਲੇ ਦਾ ਵੀਡੀਓ ਆਇਆ ਸਾਹਮਣੇ !

htvteam

ਕੋਰੋਨਾ ਮਗਰੋਂ ਕੁਦਰਤ ਦੀ ਇੱਕ ਹੋਰ ਕਰੋਪੀ : ਪਟਿਆਲਾ ਦੀ ਇਸ ਤਹਿਸੀਲ ਚ ਮੱਚ ਗਈ ਤਬਾਹੀ, ਟਰਾਂਸਫਾਰਮਰ ਡਿੱਗੇ, ਦਰੱਖਤ ਉਖੜੇ, ਛੱਤਾਂ ਡਿੱਗੀਆਂ ਤੇ 4 ਬੰਦੇ ਹੋ ਗਏ ਜ਼ਖਮੀ

Htv Punjabi