Htv Punjabi
Punjab siyasat Video

ਲੀਡਰਾਂ ‘ਤੋਂ ਬਾਅਦ ਹੁਣ ਖਰੀਦਦਾਰਾਂ ‘ਤੋਂ ਕਿਸਾਨ ਹੋਏ ਤੰਗ

ਏਸ ਵੇਲੇ ਸਿਆਸਤ ਵੀ ਸਿਖਰਾਂ ਤੇ ਹੈ ਤੇ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਰੋਸ ਪ੍ਰਦਰਸ਼ਨ ਵੀ ਸਿਖਰਾ ਤੇ,ਜਿੱਧਰ ਦੇਖੋ ਉਧਰ ਹੀ ਕਿਸਾਨ ਹਰੇ ਪੀਲੇ ਝੰਡੇ ਚੁੱਕ ਆਪਣੇ ਹੱਕਾਂ ਲਈ ਸੜਕਾਂ ਤੇ ਉੱਤਰੇ ਹੋਏ ਨੇ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਜ਼ਿਲ੍ਹਾ ਮਾਨਸਾ ਤੋਂ ਜਿੱਥੇ ਮਾਨਸਾ ਤੇ ਸਰਸਾ ਰੋਡ ਉੱਤੇ ਕਿਸਾਨਾਂ ਨੇ ਧਰੀਆਂ ਵਿਛਾਕੇ ਚੱਕਾ ਜਾਮ ਕਰ ਦਿੱਤਾ ਜਿਸ ਕਾਰਨ ਮੌਕੇ ਤੇ ਟ੍ਰੈਫਿਕ ਵੀ ਪ੍ਰਭਾਵਿਤ ਹੋਈ ਐ ਦੂਰ-ਦੂਰ ਤੱਕ ਟ੍ਰੈਫਿਕ ਜਾਮ ਹੁੰਦੀ ਨਜ਼ਰ ਆਈ ਏਸ ਮੌਕੇ ਕਿਸਾਨਾਂ ਵੱਲੋਂ ਸਰਕਾਰਾਂ ਦੇ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ ਕਿਸਾਨਾਂ ਦਾ ਕਹਿਣਾ ਐ ਮੌਸਮ ਦੀ ਤਬਦੀਲੀ ਕਾਰਨ ਕਣਕ ਚ ਸਿਲ ਪੈ ਚੁੱਕੀ ਹੈ ਭਾਵ ਨਮੀ ਆਈ ਹੈ ਜਿਸਦੇ ਕਾਰਨ ਸਰਕਾਰ ਨੇ ਕੁਝ ਸ਼ਰਤਾ ਲਗਾ ਦਿੱਤੀਆਂ ਜਿਸਦੇ ਨਾਲ ਕਿਸਾਨਾਂ ਦਾ ਨੁਕਸਾਨ ਹੈ,,,,,,,,,

ਕਿਸਾਨਾਂ ਦਾ ਕਹਿਣਾ ਹੈ ਕਣਕ ਖਰੀਦਦਾਰਾਂ ਵੱਲੋਂ ਨਮੀ ਦਾ ਬਹਾਨਾ ਲਗਾਕੇ ਖਰੀਦਣ ਚ ਆਨਾਕਾਨੀ ਕੀਤੀ ਜਾ ਜਾ ਰਹੀ ਜਿਸਦੇ ਕਾਰਨ ਉਹ ਤੰਗ ਪ੍ਰੇਸ਼ਾਨ ਹੋ ਚੁੱਕੇ ਹਨ ਇਸਦੇ ਹੱਲ ਉਨ੍ਹਾਂ ਸਰਕਾਰ ਖਿਲਾਫ ਮਜ਼ਬੂਰ ਹੋਕੇ ਧਰਨਾ ਲਗਾਇਆ ਸੋ ਸਰਕਾਰ ਨੂੰ ਚਾਹੀਦਾ ਹੈ ਕੀ ਕਿਸਾਨਾਂ ਦੀ ਮੁਸ਼ਕਿਲ ਦਾ ਹੱਲ ਕੀਤਾ ਜਾਵੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਡੰਗਰ-ਪਸ਼ੂ ਰੱਖਣ ਵਾਲੇ ਲੋਕਾਂ ਦੇ ਹੁਣ ਬਦਲਣਗੇ ਦਿਨ; ਕੈਨੇਡਾ-ਅਮਰੀਕਾ ਜਿੰਨ੍ਹੀ ਕਮਾਈ

htvteam

ਚੂੜੇਵਾਲੀ ਸੁਨੱਖੀ ਕੁੜੀ ਕਰਦੀ ਸੀ ਗੰਦਾ ਕੰਮ; ਯੂਨੀਵਰਸਿਟੀ ਦੇ ਹਾਸਟਲ ‘ਚੋ ਲੱਗਾ ਸੀ ਚਸਕਾ

htvteam

ਕੁਆਰੀ ਮਾਂ ਨੇ ਨਹਿਰ ਕੰਢੇ ਲਾਹੀਆਂ ਸ਼ਰਮਾਂ; ਦੇਖੋ ਕਲਯੁਗ ‘ਚ ਆਹ ਕੀ ਕੁੱਝ ਹੋ ਰਿਹੈ

htvteam

Leave a Comment