ਇਹ ਤਸਵੀਰਾਂ ਪੰਜਾਬ ਪੁਲਿਸ ਦੇ ਥਾਣੇਦਾਰ ਪੰਕਜ ਸੈਣੀ ਦੇ ਘਰਦੇ ਬਾਹਰ ਦੀਆਂ ਨੇ ਜਿੱਥੇ ਉਸ ਸਮੇਂ ਗੱਡੀਆਂ ਦਾ ਸਮਾਵੜਾ ਦੇਖਣ ਨੂੰ ਮਿਲਿਆ ਜਦੋਂ ਥਾਣੇਦਾਰ ਪੰਕਜ ਹਰਿਆਣਾ ਦੇ ਵਿੱਚ ਜਿੱਤ ਦੇ ਝੰਡੇ ਗੱਡ ਕੇ ਆਪਣੇ ਗ੍ਰਹਿ ਸੰਗਰੂਰ ਵਿਖੇ ਪਹੁੰਚਿਆ ਜਿੱਥੇ ਉਸਦਾ ਪਹੁੰਚ ਤੇ ਸ਼ਹਿਰ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਏਸ ਮੌਕੇ ਮੀਡੀਆ ਦੇ ਰੂੂਬਰੂ ਹੁੰਦੇ ਹੋਏ ਪੰਕਜ ਨੇ ਦੱਸਿਆ ਉਨ੍ਹਾਂ ਨੇ ਹਰਿਆਣਾ ਚ ਹੋਈਆਂ ਪੁਲਿਸ ਖੇਡਾਂ ਦੇ ਵਿੱਚ ਸੋਨੇ ਦਾ ਤਗਮਾ ਜਿੱਤਿਆ ਐ ਜਿਸਦੇ ਕਾਰਨ ਅੱਜ ਘਰ ਚ ਖੁਸ਼ੀ ਦਾ ਮਾਹੌਲ ਅਤੇ ਸ਼ਹਿਰ ਨਾਮੀ ਲੋਕ ਅਤੇ ਵੱਡੇ ਅਫਸਰ ਉਸਨੂੰ ਵਧਾਈ ਦੇਣ ਪਹੁੰਚੇ ਨੇ,,,,,,,,
ਜ਼ਿਕਰਯੋਗ ਐ ਕਿ ਪੰਕਜ ਸੈਣੀ ਪੰਜਾਬ ਪੁਲਿਸ ਦੇ ਵਿੱਚ ਬਤੋਰ ਥਾਣੇਦਾਰ ਵਜੋਂ ਸੇਵਾ ਨਿਭਾ ਰਿਹਾ ਪੰਕਜ ਦਾ ਸੁਪਨਾ ਪੰਜਾਬ ਪੁਲਿਸ ਦਾ ਡੀਐਸਪੀ ਬਣਨਾ ਐ ਅਸੀ ਵੀ ਇਹੀ ਕਾਮਨਾ ਕਰਦੇ ਹਾਂ ਕੀ ਪੰਕਜ ਸੈਣੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………