Htv Punjabi
Punjab Video

ਪਾਣੀ ਪੀਣ ਦੇ ਸਹੀ ਤਰੀਕੇ ਨਾਲ 1 ਹਫਤੇ ‘ਚ ਭੱਜਣਗੀਆਂ ਆਹ ਬਿਮਾਰੀਆਂ ,ਖਾਲ੍ਹੀ ਪੇਟ ਪਾਣੀ ਪੀਣ ਲੱਗੇ ਨਾ ਕਰੋ ਆਹ ਗਲਤੀਆਂ

ਨਿਊਜ਼ ਡੈਸਕ : ਆਧੁਨਿਕ ਯੁਗ ‘ਚ ਏਸੀ ਤੇ ਫਰਿੱਜ ਮਨੁੱਖੀ ਜੀਵਨ ਲਈ ਦੋ ਅਹਿਮ ਜ਼ਰੂਰਤਾਂ ਬਣਦੀਆਂ ਜਾ ਰਹੀਆਂ ਨੇ। ਹਾਲ ਇਹ ਨੇ ਕਿ ਇਹ ਦੋਵੇਂ ਚੀਜ਼ਾਂ ਜਿਥੇ ਮਨੁੱਖੀ ਰੁਤਬੇ ਦਾ ਪ੍ਰਤੀਕ ਬਣ ਗਈਆਂ ਨੇ ਉੱਥੇ ਇਸ ਨੇ ਇਨਸਾਨ ਦੀ ਸਿਹਤ ਨੂੰ ਵੀ ਕਾਫੀ ਪ੍ਰਭਾਵਿਤ ਕੀਤਾ ਹੈ।  ਅੱਜ ਹਰ ਇਨਸਾਨ ਨਾ ਤਾਂ ਇਨ੍ਹਾਂ ਦੋਵਾਂ ਚੀਜ਼ਾਂ ਬਿਨਾ ਰਹਿ ਸਕਦਾ ਹੈ ਤੇ ਨਾ ਹੀ ਇਸ ਦੇ ਇਸਤਮਾਲ ਤੋਂ ਬਾਅਦ ਹੋਣ ਵਾਲੇ ਮਾੜੇ ਪ੍ਰਭਾਵਾਂ ਤੋਂ ਬਚ ਸਕਦਾ ਹੈ। ਇਸੇ ਲਈ ਹਰ ਕੋਈ ਇਹ ਸਵਾਲ ਪੁੱਛਦਾ ਹੈ ਕਿ ਇਨ੍ਹਾਂ ਦੋਵਾਂ ਚੀਜ਼ਾਂ ਦਾ ਇਸਤੇਮਾਲ ਕਿਵੇਂ ਕੀਤਾ ਜਾਈ ਤਾਂਕਿ ਇਸ ਦੇ ਮਾੜੇ ਪ੍ਰਭਾਵਾਂ ਤੋਂ ਬਚਿਆ ਜਾ ਸਕੇ। ਏਸੀ ਚ ਪੈਣ ਵਾਲੇ ਬੰਦੇ ਇਹ ਸਵਾਲ ਕਰਦੇ ਨੇ ਕਿ ਏਸੀ ਦੇ ਨਾਲ ਪੱਖਾ ਛੱਡ ਕੇ ਸੋਇਆ ਜਾਈ ਆ ਨਾ ? ਇਸ ਹਕ਼ੀਕ਼ਤ ਟੀਵੀ ਪੰਜਾਬੀ ਦੇ ਸੀਨੀਅਰ ਐਡੀਟਰ ਕਾਸ਼ਿਫ਼ ਫਾਰੂਕੀ ਨੇ ਵਿਸ਼ਵ ਪ੍ਰਸਿੱਧ ਡਾਕਟਰ ਅਮਰ ਸਿੰਘ ਆਜ਼ਾਦ ਨਾਲ ਕੈਮਰੇ ‘ਤੇ ਗੱਲਬਾਤ ਕੀਤੀ ਜਿਸ ਨੂੰ ਵੀਡੀਓ ਰੂਪ ਚ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ ਵਡਮੁੱਲੀਆਂ ਜਾਣਕਾਰੀਆਂ…..

Related posts

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਦਾ ਦੇਖੋ ਅਲੌਕਿਕ ਨਜ਼ਾਰਾ

htvteam

ਮੁੱਖ ਮੰਤਰੀ ਦੇ ਹਲਕੇ ‘ਚ ਜਵਾਕਾਂ ਸਣੇ ਰਾਤਾਂ ਕੱਟਣ ਨੂੰ ਮਜ਼ਬੂਰ ਮੁਲਾਜ਼ਮ

htvteam

ਲਓ ਜੀ ਮੌਸਮ ਵਿਭਾਗ ਨੇ ਕੀਤੀ ਇੱਕ ਹੋਰ ਭਵਿੱਖਬਾਣੀ

htvteam