Htv Punjabi
Punjab Video

ਲੱਖ-ਲੱਖ ਲਾਹਨਤਾਂ ਅਜਿਹਿਆਂ ਮੁੰਡਿਆਂ ‘ਤੇ

ਜਦੋਂ ਮਾਂ ਬਾਪ ਦਾ ਸਿਰ ਤੋਂ ਸਾਇਆ ਉਠ ਜਾਵੇ ਤਾਂ ਜਿਆਦਾਤਰ ਔਲਾਦ ਗਲਤ ਰਾਹ ਪੈ ਜਾਂਦੀ ਐ,,,,ਹਸਪਤਾਲ ਦੇ ਬੈਡ ਤੇ ਬੈਠਾ ਹੋਏ ਨੌਜਵਾਨ ਨਾਲ ਵੀ ਕੁਝ ਅਜਿਹਾ ਹੀ ਹੋਇਆ ਐ,,,,ਜਿਲਾ ਗੁਰਦਾਸਪੁਰ ਅਧੀਨ ਪੈਂਦੇ ਹਲਕਾ ਬਟਾਲਾ ਦੇ ਗਾਂਧੀ ਕੈਂਪ ਦਾ ਰਹਿਣ ਵਾਲਾ ਇਹ ਮੋਨੂੰ ਜਿਸਦੇ ਬਚਪਨ ਵਿੱਚ ਹੀ ਮਾਪੇ ਸੰਸਾਰ ਨੂੰ ਅਲਵੀਦਾ ਕਹਿਗੇ ਸੀ ਜਿਸ ਤੋਂ ਬਾਅਦ ਮੋਨੂੰ ਰੋਜੀ ਰੋਟੀ ਲਈ ਗਲਤ ਰਾਹ ਤੇ ਪੈ ਗਿਆ ਜਿਸਦਾ ਅੰਜਾਮ ਐਨਾ ਖਤਰਨਾਕ ਹੋਵੇਗਾ,,,,,ਇਸਦਾ ਮੌਨੂੰ ਨੂੰ ਭੋਰਾ ਵੀ ਖਿਆਲ ਨਹੀਂ ਸੀ ਪਰ ਜਦੋਂ ਮੋਨੂੰ ਦੀਆਂ ਅੱਖਾਂ ਖੁਲੀਆਂ ਤਾਂ ਸਮਾਂ ਬੀਤ ਗਿਆ ਸੀ , ਜਦੋਂ ਮੰਨੂੰ ਨੇ ਗਲਤ ਕੰਮ ਕਰਨ ਵਾਲਿਆਂ ਤੋਂ ਪਾਸਾ ਵੱਟਿਆ ਤਾਂ ਉਨਾਂ ਨੇ ਮੋਨੂੰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਿਸ ਤੋਂ ਬਾਅਦ ਮੋਨੂੰ ਸਿਵਲ ਹਸਪਤਾਲ ਦਾਖਲ ਚ ਕੀਤਾ ਗਿਆ,,,,,,

ਦੂਜੇ ਪਾਸੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਅਜੇ ਲਿਖਤੀ ਸ਼ਿਕਾਇਤ ਮੋਨੂੰ ਵਲੋਂ ਦਰਜ ਨਹੀਂ ਕਰਵਾਈ ਗਈ ਜਦੋਂ ਵੀ ਸ਼ਿਕਾਇਤ ਦਰਜ ਕਰਵਾਈ ਜਾਵੇਗੀ ਤਾਂ ਗਲਤ ਅਨਸਰਾਂ ਖਿਲਾਫ ਕਾਰਵਾਈ ਵੀ ਜਰੂਰ ਕੀਤੀ ਜਾਵੇਗੀ ,, ਜਦੋਂ 10 ਗ੍ਰਾਮ ਨਸ਼ੇ ਬਾਰੇ ਪੁੱਛਿਆ ਗਿਆ ਤਾਂ ਜਨਾਬ ਨੇ ਹੱਸਦੇ ਕਿਹਾ ਮੋਨੂੰ ਝੂਠ ਬੋਲ ਰਿਹਾ ਹੈ,,,,,,

ਹੁਣ ਸਵਾਲ ਇਹ ਖੜਾ ਹੁੰਦਾ ਐ ਕਿ ਜੇਕਰ ਪੁਲਿਸ ਇਮਾਨਦਾਰੀ ਅਤੇ ਨਸ਼ੇ ਫੜਨ ਵਾਲਿਆਂ ਖਿਲਾਫ ਕਾਰਵਾਈ ਕਰਦੀ ਹੈ ਜਾਂ ਉਨਾਂ ਨਸ਼ੇ ਦੇ ਸੌਦਾਗਰਾਂ ਨੂੰ ਰੋਕਦੀ ਹੈ ਫਿਰ ਹਰ ਰੋਜ ਕਿਹੜੀ ਖੱਡ ਚੋਂ ਨਸ਼ਾ ਉਦਾਂ ਹੈ ਜਿਹੜਾ ਪੁਲਿਸ ਫਰਦੀ ਐ , ਹੈਰਾਨੀ ਵਾਲੀ ਗੱਲ ਇਹ ਕਿ ਆਖਿਰ ਐਨਾਂ ਨਸ਼ਾ ਆਉਂਦਾ ਕਿੱਥੋ ਐ ਨਸ਼ਾ ਵਕਾਉਣ ਵਾਲੇ ਸੌਦਾਗਰਾਂ ਦੇ ਪਿੱਛੇ ਲੁਕੇ ਹੋਏ ਲੋਕਾਂ ਤਕ ਪੁਲਿਸ ਦੀ ਪਹੁੰਚ ਅਸਫਲ ਕਿਉਂ ਰਹਿੰਦੀ ਐ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਲੁਟੇਰਿਆਂ ਵੱਲੋਂ ਸ਼ਰੇਆਮ ਚਲਾਈਆਂ ਗਈਆਂ ਗੋਲੀਆਂ; ਸੀਸੀਟੀਵੀ ਵਿਚ ਕੈਦ ਹੋਈ ਸਾਰੀ ਘਟਨਾ

htvteam

ਪੇਪਰਾਂ ‘ਤੋਂ ਪਹਿਲਾਂ ਹੀ ਨਤੀਜੇ ਕੱਢਣ ਨੂੰ ਫਿਰਦਾ ਪੰਜਾਬ ਬੋਰਡ ?

htvteam

ਹੁਣੇ ਹੁਣੇ ਸ਼ੀਤਲ ਅੰਗੁਰਾਲ ਤੇ ਵੱਡੀ ਕਾਰਵਾਈ ? ਖੁਲਾਸਾ

htvteam

Leave a Comment