Htv Punjabi
Punjab Video

ਵੋਟਾਂ ‘ਤੋਂ ਪਹਿਲਾਂ ਆਹ ਬੰਦੇ ਉਜਾ’ੜਨ ਲੱਗੇ ਸੀ ਪੰਜਾਬ

ਏਸ ਵੇਲੇ ਦੀ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਐ ਜਿੱਥੇ ਜਲੰਧਰ ਪੁਲਿਸ ਨੇ ਇਕ ਅੰਤਰਰਾਸ਼ਟਰੀ ਸਿੰਡੀਕੇਟ ਗਿਹੋਰ ਦਾ ਪਰਦਾਫਾਸ਼ ਕਰ ਦਿੱਤਾ ,ਠੀਕ ਵੋਟਾਂ ਤੋਂ ਪਹਿਲਾਂ ਪੁਲਿਸ ਨੇ ਅਜਿਹੇ ਗਿਰੋਹ ਨੂੰ ਕਾਬੂ ਕੀਤਾ ਹੈ ਜਿਸਦੇ ਕਾਰਨਾਮੇ ਦੇਖ ਤੁਸੀ ਵੀ ਦੰਗ ਰਹਿ ਜਾਵੋਗੇ,ਪੁਲਿਸ ਦੀ ਗ੍ਰਿਫਤ ਚ ਇਹ ਜਨਾਨੀ ਅਤੇ ਦੋ ਬੰਦੇ ਤੁਹਾਨੂੰ ਨਜ਼ਰ ਆ ਰਹੇ ਹਨ ਜਿਨ੍ਹਾਂ ਪੁਲਿਸ ਗੱਡ਼ੀ ਵਿੱਚ ਬਿਠਾ ਰਹੀ ਹੈ ਇਨ੍ਹਾਂ ਜਲੰਧਰ ਪੁਲਿਸ ਨੇ ਕਾਬੂ ਕੀਤਾ ਹੈ ਜਿਨ੍ਹਾਂ ਦੇ ਕੋਲੋ 48 ਕਿਲੋ ਹੈਰੋਇਨ ਸਣੇ ਤਿੰਨ ਗੱਡੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ ਐਨਾ ਹੀ ਨਹੀਂ ਜਨਾਬ ਇਨ੍ਹਾਂ ਕੋਲੋ ਕਰੀਬ 21 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਕੀ ਏਸ ਸ਼ਾਤਿਰ ਗਿਰੋਹ ਦੀਆਂ ਤਾਰਾਂ ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਨਾਲ ਨਾਲ ਹੋਰ ਵੀ ਕਈ ਮੁਲਾਕਾਂ ਚ ਜੁੜੀਆਂ ਹੋਈਆਂ ਜਿੱਥੋਂ ਸਕੀਮਾਂ ਲਗਾਕੇ ਬਾਰਡਰੋਂ ਪਾਰ ਤੋਂ ਇਹ ਤਸਕਰ ਪੰਜਾਬ ਚ ਲਿਆਕੇ ਨਸ਼ੇ ਦੀ ਸਪਲਾਈ ਕਰਦੇ ਸਨ,,,,,,,

ਜਿਨ੍ਹਾਂ ਨੂੰ ਜਲੰਧਰ ਕਾਬੂ ਕਰਕੇ ਪਰਦਾਫਾਸ਼ ਕਰ ਦਿੱਤਾ,ਪੁਲਿਸ ਸੂਤਰਾਂ ਦੇ ਮੁਤਾਬਿਕ ਦੋ ਪੰਜਾਬ ਤੋਂ ਇਲਾਵਾ ਜੰਮੂ ਕਸ਼ਮੀਰ ਤੋਂ ਲੈਕੇ ਗੁਜਰਾਤ ਤੱਕ ਇਹ ਗਿਰੋਹ ਦੀ ਜੜ੍ਹਾਂ ਫੈਲੀਆਂ ਹੋਈਆਂ ਨੇ ਜਿਨ੍ਹਾਂ ਦੇ ਕੋਲੋ ਵੱਡੀ ਮਾਤਾਰਾਂ ਚ ਹੈਰੋਇਨ ਬਰਾਮਦ ਕੀਤੀ ਗਈ ਸੂਤਰਾਂ ਦੇ ਵਾਲੇ ਤੋਂ ਜਿਸਦੀ ਕੀਮਤੀ ਕਰੋੜਾਂ ਰੁਪਏ ਦੀ ਦੱਸੀ ਜਾ ਰਹੀ ਐ ਹੁਣ ਸਵਾਲ ਇਹ ਉੱਠ ਰਿਹਾ ਕੀ ਆਖਿਰ ਬਾਰਡਰਾਂ ਤੇ ਸ਼ਹਿਰਾਂ ਐਨੀ ਭਾਰੀ ਸੁਰੱਖਿਆ ਹੋਣ ਬਾਵਜੂਦ ਇਹ ਨਸ਼ਾ ਦੇਸ਼ ਚ ਜਾਂ ਸੂਬਿਆਂ ਚ ਦਾਖਲ ਕਿਵੇਂ ਹੁੰਦੇ ,ਅਜਿਹੇ ਚ ਇਹ ਮਾਮਲਾ ਫੋਰਸਾਂ ਦੀ ਏਜੰਸੀਆਂ ਦੀ ਢਿੱਲੀ ਕਾਰਗੁਜ਼ਾਰੀ ਜਾਂ ਫਿਰ ਮਿਲੀ ਭੁਗਤ ਹੋਣ ਇਸ਼ਾਰਾ ਕਰਦੀ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅੰਮ੍ਰਿਤਸਰ ਪੂਰਬੀ ਤੋਂ ਨਵਜੋਤ ਸਿੱਧੂ ਪਿੱਛੇ, ਆਪ ਉਮੀਦਵਾਰ ਅੱਗੇ

htvteam

ਪੰਜਾਬ ਪੁਲਿਸ ਦੇ ਥਾਣੇਦਾਰ ਨੂੰ ਲੱਗੀ ਗੋਲੀ, ਪੰਜਾਬ ਹਰਿਆਣਾ ਬਾਡਰ ਤੇ ਸਟੇਨਗਨ ਨਾਲ ਗੋਲੀ ਚੱਲਣ ਨਾ ਫੈਲੀ ਦਹਿਸ਼ਤ

Htv Punjabi

ਧੀ ਦੇ ਵਿਆਹ ਤੋਂ ਪਰਤ ਰਹੇ ਮਾਂ ਬਾਪ ਦੀ ਮੌਤ ਚ ਵੱਡਾ ਖੁਲਾਸਾ

htvteam

Leave a Comment