Htv Punjabi
India Tech

ਵੱਟਪਐਪ ਅਪਡੇਟ: ਯੂਜ਼ਰ ਨੂੰ ਮਿਲੇਗਾ (Expiring Media) ਫੀਚਰ, ਇਸ ‘ਚ ਫੋਟੋ-ਵੀਡੀਓ ਇਕ ਵਾਰ ਵੇਖਣ ਤੋਂ ਬਾਅਦ ਹੋ ਜਾਵੇਗਾ ਗਾਇਬ

ਵੱਟਸਐਪ ਯੂਜਰਸ ਦੀ ਜਰੂਰਤ ਦੇ ਹਿਸਾਬ ਨਾਲ ਇਕ ਨਵਾਂ ਅਪਡੇਟ ਕਰਦਾ ਰਹਿੰਦਾ ਹੈ। ਆਉਣ ਵਾਲੇ ਦਿਨਾਂ ‘ਚ ਇਸ ‘ਚ ਕਈ ਕੰਮ ਦੇ ਫੀਚਰਸ ਐਡ ਹੋਣ ਵਾਲੇ ਹਨ। ਇਸ ਵਿਚ ਕੰਪਨੀ ਨੇ ਇਕ ਅਤੇ ਨਵੇਂ ‘ਐਕਪਾਰਿੰਗ ਮੀਡੀਆ’ ਫੀਚਰ ਦੀ ਟੇਸਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਫੀਚਰ ਦੀ ਖਾਸ ਗੱਲ ਹੈ ਕਿ ਯੂਜਰ ਕਿਸੇ ਮੀਡੀਆ ਫਾਇਲ ਜਿਵੇਂ ਫੋਟੋ, ਵੀਡੀਓ, ਜਾਂ ਹੋਰ ਚੀਜ਼ ਫੋਨ ‘ਤੇ ਦੇਖ ਲਵੇਗਾ ਤਾਂ ਉਹ ਗਾਇਬ ਹੋ ਜਾਵੇਗਾ।

ਵੱਟਸਐਪ ਫੀਚਰ ਨੂੰ ਟ੍ਰੈਕ ਕਰਨ ਵਾਲੀ ਵੈੱਬਸਾਈਟ ਨੇ ਇਸ ਫੀਚਰ ਦਾ ਸਕਰੀਨਸ਼ਾਟ ਸ਼ੇਅਰ ਕੀਤਾ ਹੈ। ਉਸਦੀ ਰਿਪੋਰਟ ਦੇ ਅਨੁਸਾਰ ਐਕਪਾਇਰਿੰਗ ਮੀਡੀਆ ਦੇ ਫੀਚਰ ਦੇ ਜ਼ਰੀਏ ਭੇਜੀ ਗਈ ਫਾਈਲ ਦੂਸ਼ਰੇ ਯੂਜਰ ਜਿਸ ਨੂੰ ਭੇਜੀ ਗਈ ਹੈ ਦੇ ਫੋਨ ਚੋ ਨਾਲ ਹੀ ਡਿਲੀਟ ਹੋ ਜਾਵੇਗੀ। ..
ਇਸ ਤਰ੍ਹਾ ਕੰਮ ਕਰਨਗੇ ਇਹ ਫੀਚਰ ਇਸ ਨੂੰ ਦੇਖਣ ‘ਤੇ ਇਹ ਪਤਾ ਚਲਦਾ ਹੈ ਕਿ ਇਸ ਫੀਚਰ ਨੂੰ ਇਕ ਡੇਡਿਕੇਟਡ ਟਾਈਮਰ ਬਟਨ ਦੇ ਜ਼ਰੀਏ ਅਕੈੱਸ ਕੀਤਾ ਜਾ ਸਕੇਗਾ। ਚੈਟ ‘ਚ ਮੀਡੀਆ ਫਾਈਲ ਨੂੰ ਜੋੜਨ ਦੇ ਲਈ ਯੂਜਰ ਨੂੰ ਉਸ ਬਟਨ ‘ਤੇ ਟੈਪ ਕਰਨਾ ਹੋਵੇਗਾ। ਇਸਦੇ ਬਾਅਦ ਸਲੈਕਟਡ ਮੀਡੀਆ ਫਾਈਲਜ਼ ਏਕਸਪਾਇਰ ਹੋਣ ਜਾਣਗੀਆਂ।

ਵੱਟਸਐਪ ਅਜਿਹੀ ਮੀਡੀਆ ਫਾਈਲ ਨੂੰ ਟਾਈਮੲਰ ਆਈਕਨ ਦੇ ਜ਼ਰੀਏ ਹਾਈਲਾਈਟ ਕਰੇਗਾ ਜਿਸ ਨਾਲ ਯੂਜ਼ਰ ਨੂੰ ਇਹ ਪਤਾ ਚੱਲ ਸਕੇ,,ਕੇ ਚੈੇੇਟ ਛੱਡਣ ਤੋਂ ਬਾਅਦ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਗਾਇਬ ਹੋ ਜਾਣਗੀਆਂ।

Related posts

ਦੇਖੋ ਕਰੋਨਾ ਤਾਲਾਬੰਦੀ ਖੁੱਲ੍ਹਣ ਮਗਰੋਂ ਇਨ੍ਹਾਂ ਲੋਕਾਂ ਦੇ ਕੀਂ ਹੋਣਗੇ ਹਾਲ! ਤੱਥ ਵਾਕਿਆ ਹੀ ਹੈਰਾਨ ਕਰਨ ਵਾਲੇ ਨੇ!

Htv Punjabi

ਆਹ ਦੇਖੋ ਕਿੱਥੇ ਚੱਲੀਆਂ ਠਾਹ ਠਾਹ ਕਰਕੇ, ਸੀਨ ਦੇਖ ਭੱਜੇ ਲੋਕ

htvteam

ਗੌਤਮ ਗੰਭੀਰ ਨੇ ਮੇਜਰ ਧਿਆਨ ਚੰਦ ਨੂੰ ਭਾਰਤ ਰਤਨ ਦੇਣ ਦੀ ਕੀਤੀ ਮੰਗ, ਮੋਦੀ ਨੇ ਵੀ ਕੀਤਾ ਯਾਦ

htvteam