Htv Punjabi
Punjab Video

ਵੱਡੇ ਸਿਆਸੀ ਆਗੂ ਦੇ ਭਰਾ ‘ਤੇ ਜਾਨਲੇਵਾ ਹਮਲਾ

ਫਿਰੋਜ਼ਪੁਰ : – ਮਾਮਲਾ ਫਿਰੋਜ਼ਪੁਰ ਸ਼ਹਿਰ ਦਾ ਹੈ, ਜਿੱਥੇ ਪੁਰਾਣੀ ਸਿਆਸੀ ਰੰਜਿਸ਼ ਦੇ ਚਲਦਿਆਂ ਭਾਜਪਾ ਦੇ ਸਾਬਕਾ ਕੌਂਸਲਰ ਦੇ ਭਰਾ ਸੰਦੀਪ ਧਵਨ ‘ਤੇ ਗੋਲੀਆਂ ਚਲਾਈਆਂ ਗਈਆਂ | ਜ਼ਖ਼ਮੀ ਸੰਦੀਪ ਦੇ ਭਰਾ ਸਾਬਕਾ ਕੌਂਸਲਰ ਮਨੀਸ਼ ਧਵਨ ਨੇ ਦੋਸ਼ ਲਗਾਏ ਕਿ ਕਾਂਗਰਸੀ ਕੌਂਸਲਰ ਨੇ ਆਪਣੇ ਸਾਥੀਆਂ ਸਣੇ ਉਸ ਦੇ ਭਰਾ ‘ਤੇ ਹਮਲਾ ਕਰ ਦਿੱਤਾ। ਉਸ ਦੇ ਭਰਾ ਨੂੰ ਗੋਲ਼ੀਆਂ ਮਾਰੀਆਂ ਅਤੇ ਕਿਰਪਾਨਾਂ ਨਾਲ ਜ਼ਖ਼ਮੀ ਕਰ ਦਿੱਤਾ।

Related posts

ਪਿੱਪਲ ਦੇ ਪੱਤਿਆਂ ਦਾ ਕਾੜ੍ਹਾ ਪੀਓ ਬਿਨ੍ਹਾਂ ਮੋਟਾਪੇ ਤੋਂ ਜੀਓ

htvteam

ਸੰਗਰੂਰ ਗਨ ਹਾਊਸ ਚੋਰੀ ਮਾਮਲੇ ‘ਚ ਵੱਡਾ ਐਕਸ਼ਨ

htvteam

ਖਨੌਰੀ ਬਾਰ/ਡਰ ਤੇ ਕਿਸਾਨ ਨੇਤਾ ਨੂੰ ਆਇਆ ਹਾ/ਰਟ ਅ/ਟੈ/ਕ

htvteam

Leave a Comment