Htv Punjabi
Punjab Video

ਸ਼ਰਮਿਆਂ ਦੀ ਕੁੜੀ ਨੇ ਕੱਢੇ ਸਭ ਦੇ ਭੁਲੇਖੇ; ਜੀਨਸ ਪਾਕੇ ਪਾਉਂਦੀ ਐ ਪੱਠੇ ਤੇ ਕੱਢਦੀ ਧਾਰਾਂ

ਜੀਨਸ਼ ਪਾਕੇ ਧਾਰਾਂ ਕੱਢਦੀ , ਮੱਝਾਂ ਨੂੰ ਪੱਠੇ ਪਾਉਂਦੀ ਸ਼ਰਮਿਆਂ ਦੀ ਇਸ ਬਹਾਦਰ ਧੀ ਦੀਆਂ ਇਹ ਤਸਵੀਰਾਂ ਦੇਖੋ। ਜਿਸ ਨੂੰ ਦੇਖਦੇ ਅਜੋਕੇ ਵੇਲੇ ਦੀਆਂ ਸ਼ਹਿਰੀ ਕੁੜੀਆਂ ਮੂੰਹ ‘ਚ ਉਂਗਲਾਂ ਲੈ ਲੈਂਦੀਆਂ ਨੇ ਹੈਰਾਨ ਹੋਏ ਚਿਹਰੇ ਨਾਲ ਇਸ ਕੁੜੀ ਨੂੰ ਦੇਖੀ ਜਾਂਦੀਆਂ ਨੇ। ਪਹਿਲਾਂ ਜ਼ਰਾ ਇਸ ਕੁੜੀ ਦੀਆਂ ਜੀਨਸ ਦੀ ਪੇਂਟ ਪਾਕੇ ਧਾਰਾ ਚੋਣ ਅਤੇ ਮੱਝਾਂ ਨੂੰ ਪੱਠੇ ਪਾਉਣ ਤੋਂ ਲੈਕੇ ਘਰ ਘਰ ਦੁੱਧ ਪਾਉਣ ਜਾਂਦੀ ਦੀਆਂ ਇਹ ਤਸਵੀਰਾਂ ਦੇਖੋ ਫੇਰ ਤੁਹਾਨੂੰ ਅਸੀਂ ਦੱਸਦੇ ਹਾਂ ਕੀ ਇਹ ਕੁੜੀ ਸਵੇਰੇ 2 ਵਜੇ ਕਿਉਂ ਉੱਠਦੀ ਐ ਤੇ ਕਿਵੇਂ ਹਾਦਸਾ ਦਾ ਸ਼ਿਕਾਰ ਆਪਣੇ ਪਿਓ ਦੇ ਘਰ ਧੀ ਨਹੀਂ ਸਗੋਂ ਪੁੱਤ ਵਾਲਾ ਰੋਲ ਅਦਾ ਕਰ ਰਹੀ ਐ ਹੋਰ ਤਾਂ ਹੋਰ ਦੁੱਧ ਪਾਉਣ ਲੱਗੀ ਆਪਣੀਆਂ ਹਮ ਉਮਰ ਕੁੜੀਆਂ ਨੂੰ ਚਹੇਡਾ ਵੀ ਪੂਰੀਆਂ ਕਰਦੀ ਐ।

Related posts

ਨਸ਼ਾ ਕਰ 3 ਮੁੰਡੇ ਇਕ ਸਾਲ ਤੋਂ ਬੱਚੇ ਨਾਲ ਕਰ ਰਹੇ ਸਨ ਕੁਕਰਮ

htvteam

ਜੇਕਰ ਤੁਸੀਂ ਵੀ ਆਪਣੇ ਪਾਰਟਨਰ ਨਾਲ ਕਰਦੇ ਹੋ ਆਹ ਕੰਮ ਤਾਂ ਸੰਭਲ ਜਾਓ

htvteam

ਕਹਿੰਦਾ ਫੋਕੇ ਭਾਸ਼ਨ ਸੁਣਾਈ ਜਾ ਰਿਹਾ

htvteam