Htv Punjabi
Punjab Video

ਸਕੂਲਾਂ ਦੇ ਵਿਦਿਆਰਥੀਆਂ ਲਈ ਵੱਡੀ ਖੁਸ਼ਖਬਰੀ, ਮਾਪਿਆਂ ਨੂੰ ਹੋਵੇਗਾ ਫਾਇਦਾ ?

ਜੂਨ ਮਹੀਨੇ ਦੀਆਂ ਛੂੱਟੀਆਂ ਮਨ੍ਹਾਂ ਕੇ ਪੂਰੇ ਇਕ ਮਹੀਨੇ ਬਾਅਦ ਬੱਚੇ ਸਕੂਲ ਪਰਤੇ ਨੇ,ਛੁੱਟੀਆਂ ਖਤਮ ਹੁੰਦਿਆਂ ਹੀ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਦਿੱਤੇ ਜਾਣ ਵਾਲੇ ਮਿਡ ਡੇ ਮੀਲ ਖਾਣੇ ਵਿੱਚ ਵੱਡੇ ਬਦਲਾਅ ਹੋਏ ਨੇ ਹੁਣ ਸਕੂਲਾਂ ਦੇ ਵਿੱਚ ਰੋਟੀ ਅਤੇ ਚੋਲਾਂ ਦੇ ਨਾਲ ਨਾਲ ਬੱਚਿਆਂ ਨੂੰ ਫਲਾਂ ਤੇ ਸਬਜੀਆਂ ਅਤੇ ਛੋਲੇ ਪੂਰੀਆਂ ਵੀ ਦਿੱਤੀਆਂ ਜਾਣਗੀਆਂ, ਪੋਸ਼ਟਿਕ ਖਾਣੇ ਨਾਲ ਜਿੱਥੇ ਬੱਚੇ ਸਰੀਰਕ ਤੌਰ ਤੇ ਤਾਕਤਵਰ ਬਣਗੇ ਉੱਥੇ ਹੀ ਇਸਦੇ ਮਾਨਸਿਕ ਪੱਖੋਂ ਵੀ ਮਜਬੂਤ ਹੋਣਗੇ,ਪੋਸ਼ਟਿਕ ਖਾਣਾ ਖਾਣ ਨਾਲ ਬੱਚਿਆਂ ਦਾ ਵਿਕਾਸ ,ਇਹ ਤਸਵੀਰਾਂ ਸੰਗਰੂਰ ਦੇ ਸਰਕਾਰੀ ਸਕੂਲ ਦੀਆਂ ਨੇ ਜਿੱਥੇ ਅੱਧੀ ਛੁੱਟੀ ਵੇਲੇ ਸਾਰੇ ਬੱਚੇ ਕਤਾਰਾਂ ਚ ਬੈਠੇ ਖਾਣੇ ਖਾ ਰਹੇ ਹਨ ਏਸੇ ਦੌਰਾਨ ਹੀ ਪੱਤਰਕਾਰਾਂ ਨੇ ਜਦੋਂ ਬੱਚਿਆਂ ਨੂੰ ਜਦੋਂ ਖਾਣੇ ਦੀ ਕੁਵਾਲਟੀ ਬਾਰੇ ਪੁੱਛਿਆ ਫਿਰ ਜੋ ਬੱਚਿਆ ਨੇ ਜੋ ਕਿਹਾ ਉਹ ਸੁਣੋਂ,,,,,,,

ਮਿਡ-ਡੇਅ-ਮੀਲ ਸਕੀਮ ਰਾਹੀ ਭਾਰਤ ਦੇ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਕੇਂਦਰ ਸਰਕਾਰ ਦੀ ਮਦਦ ਨਾਲ ਰਾਜ ਸਰਕਾਰ ਵੱਲੋਂ ਪ੍ਰਾਇਮਰੀ ਸਕੂਲ ਅਤੇ ਅਪਰ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਦੁਪਹਿਰ ਦਾ ਖਾਣਾ ਮੁਹੱਈਆ ਕਰਵਾਇਆ ਜਾਂਦਾ ਹੈ। ਕਈ ਮੀਡੀਆ ਰਿਪੋਟਾਂ ਮੁਤਾਬਿਕ ਇਹ ਸਕੀਮ ਸਰਬ ਸਿੱਖਿਆ ਅਭਿਆਨ ਰਾਹੀ ਭਾਰਤ ਦੇ 1,265,000 ਸਕੂਲਾਂ ਵਿੱਚ ਲੱਖਾਂ ਹੀ ਬੱਚਿਆ ਨੂੰ ਦੁਪਹਿਰ ਦਾ ਖਾਣਾ ਮੁਹੱਈਆ ਕਰਵਾਇਆ ਜਾਦਾ ਹੈ ਪਰ ਕਈ ਵਾਰ ਖਾਣੇ ਦੇ ਵਿੱਚ ਘਾਟ ਹੋਣ ਦੀਆਂ ਖਬਰਾਂ ਜ਼ਰੂਰ ਦੇਖਣ ਨੂੰ ਮਿਲਦੀਆਂ,ਸੋ ਸਰਕਾਰਾਂ ਨੂੰ ਚਾਹੀਦਾ ਹੈ ਕਿ ਬੱਚਿਆਂ ਦੇ ਖਾਣੇ ਦੀ ਕੁਵਾਲਟੀ ਚ ਕਿਸੇ ਵੀ ਪ੍ਰਕਾਰ ਦਾ ਸਮਝੋਤਾ ਨਹੀਂ ਕਰਨਾ ਚਾਹੀਦਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜਨਾਨੀ ਦੇ ਸਾਹਮਣੇ NRI ਨੇ ਕੱਚੀ ਉਮਰ ਦੇ ਮੁੰਡਿਆਂ ਨਾਲ ਟੱਪਿਆਂ ਹੱਦਾਂ

htvteam

ਅਕਾਲੀਆਂ ਦੀ ਤੱਕੜੀ ਹੋਈ ਭਾਰੀ

htvteam

ਮਾਲਕ ਨਾਲ ਗਾਰਡ ਕਰ ਗਿਆ ਕਾਂਡ !

htvteam

Leave a Comment