Htv Punjabi
Punjab Sport

ਹਰਭਜਨ ਸਿੰਘ ਨੂੰ ਮਿਲੇ ਪਲਾਟ ਦੀ ਮੰਗੀ ਜਾਣਕਾਰੀ, ਸੀਐਮਓ ਨੇ ਮੋੜਿਆ

ਫਗਵਾੜਾ : ਸੀਐਮਓ ਤੋਂ ਕ੍ਰਿਕਟਰ ਹਰਭਜਨ ਸਿੰਘ ਦੇ ਪੰਜਾਬ ਸਰਕਾਰ ਦੁਆਰਾ ਜਾਰੀ ਜਲੰਧਰ ਦੇ ਪਲਾਟ ਸੰਬੰਧੀ ਆਰਟੀਆਈ ਤਹਿਤ ਬਿਓਰਾ ਮੰਗਿਆ ਗਿਆ l ਜਿਸ ਨੂੰ ਸੀਐਮ ਆਫਿਸ ਨੇ ਰਿਫੂੳਜ਼ੀ ਕਰ ਦਿੱਤਾ l ਇਸ ਦੇ ਬਾਅਦ ਸੁਰਿੰਦਰ ਮਿੱਤਲ ਦੀ ਸ਼ਿਕਾਇਤ ‘ਤੇ ਸੂਚਨਾ ਰਿਫਊਜ਼ੀ ਕਰਨ ‘ਤੇ ਸੂਚਨਾ ਆਯੁਕਤ ਨੇ 7 ਫਰਵਰੀ ਨੂੰ ਸੀਐਮ ਆਫਿਸ ਅਧਿਕਾਰੀ ਨੂੰ ਪੇਸ਼ ਹੋਣ ਦੇ ਲਈ ਤਲਬ ਕੀਤਾ l ਫਗਵਾੜਾ ਨਿਵਾਸੀ ਸੁਰਿੰਦਰ ਮਿੱਤਲ ਨੇ ਦੱਸਿਆ ਕਿ ਸੀਐਮਓ ਤੋਂ 5 ਦਸੰਬਰ 2019 ਨੂੰ ਸੂਚਨਾ ਅਘਿਕਾਰ ਦੇ ਤਹਿਤ ਕ੍ਰਿਕੇਟਰ ਹਰਭਜਨ ਸਿੰਘ ਨੂੰ ਸਰਕਾਰ ਦੁਆਰਾ ਛੋਟੀ ਬਾਰਾਦਰੀ ਵਿੱਚ ਅਲਾਟ ਕੀਤੇ ਗਏ 2 ਪਲਾਟਾਂ ਦੇ ਬਾਰੇ ਵਿੱਚ ਜਾਣਕਾਰੀ ਮੰਗੀ ਸੀ l ਜਿਸ ਵਿੱਚ ਹਰਭਜਨ ਨੂੰ ਉਨ੍ਹਾਂ ਵਿੱਚੋਂ ਇੱਥ ਪਲਾਟ ਤਾਂ ਸਰਕਾਰ ਨੇ ਮੁਫਤ ਦੇ ਦਿੱਤਾ ਸੀ l ਦੂਜਾ ਪਲਾਟ ਰਿਜ਼ਰਵ ਕੀਮਤ ‘ਤੇ ਸਪੈਸ਼ਲ ਕੋਟੇ ਦੇ ਅਧੀਨ ਦਿੱਤਾ ਗਿਆ ਸੀ l ਜਿਸ ਨੂੰ ਬਾਅਦ ਵਿੱਚ ਵੇਚ ਦਿੱਤਾ ਗਿਆ ਸੀ ਪਰ ਮੁੱਖ ਮੰਤਰੀ ਦਫਤਰ ਨੇ ਉਕਤ ਪੱਤਰ ਰਿਫਊਜ਼ੀ ਦੀ ਸਟਾਮਪ ਤੋਂ ਡਾਕ ਦੁਆਰਾ ਵਾਪਸ ਕਰ ਦਿੱਤਾ l ਇਸ ਦੇ ਬਾਅਦ ਇਸ ਦੀ ਸ਼ਿਕਾਇਤ ਸੂਚਨਾ ਆਯੋਗ ਪੰਜਾਬ ਵਿੱਚ ਦਰਜ ਕਰਵਾਈ ਸੀ l ਇਸ ਦੇ ਬਾਅਦ ਰਾਜ ਸੂਚਨਾ ਆਯੋਗ ਨੇ ਨੋਟਿਸ ਜਾਰੀ ਕਰ ਜਵਾਬ ਤਲਬ ਕੀਤਾ l

Related posts

ਅੱਧੀ ਰਾਤ ਨੂੰ ਦੇਖੋ ਸੁੰਨੀਆਂ ਸੜਕਾਂ ‘ਤੇ ਕੀ ਹੁੰਦਾ

htvteam

ਹੀਰੋਇਨਾਂ ਵਰਗੇ ਸੰਘਣੇ,ਕਾਲੇ ਤੇ ਲੰਬੇ ਵਾਲਾਂ ਲਈ ਆਹ ਨੁਸਕਾ ਖਾਓ

htvteam

ਲੁਧਿਆਣੇ ਦੇ “Hi Fi” ਬੰਦਿਆਂ ‘ਤੇ ਹੋਇਆ ਕਤਲ ਦਾ ਪਰਚਾ

htvteam

Leave a Comment