Htv Punjabi
Punjab Video

ਸਾਧ ਨਾਲ ਰਾਤ ਵੇਲੇ ਮੌਤ ਨੇ ਸ਼ਰਾਬੀ ਹਾਲਤ ‘ਚ ਖੇਡਿਆ ਤਾਂਡਵ

ਮਾਮਲਾ ਹੈ ਜਲੰਧਰ ਦੇ ਪਿੰਡ ਸੇਮੀ ਦਾ, ਜਿੱਥੇ ਬਣੇ ਇੱਕ ਡੇਰੇ ‘ਤੇ ਜਗਦੀਸ਼ ਲਾਲ ਉਰਫ ਜੁੰਮਾ ਬਾਬਾ 2009 ਤੋਂ ਡੇਰੇ ਦੀ ਸੇਵਾ ਕਰ ਰਹੇ ਸਨ | ਤਸਵੀਰ ‘ਚ ਵਿਖਾਈ ਦੇ ਰਿਹਾ ਦਲਜੀਤ ਸਿੰਘ ਨਾਂ ਦਾ ਦੋਸ਼ੀ ਡੇਰੇ ਦੀ ਜ਼ਮੀਨ ਵਾਪਿਸ ਲੈਣਾ ਚਾਹੁੰਦਾ ਸੀ, ਕਿਓਂਕਿ ਇਸਦੇ ਅਨੁਸਾਰ ਡੇਰੇ ਦੀ ਜ਼ਮੀਨ ਇਸਦੇ ਪੁਰਖਾਂ ਨੇ ਡੇਰੇ ਨੂੰ ਦਾਨ ‘ਚ ਦਿੱਤੀ ਹੋਈ ਹੈ |
ਜਾਣਕਾਰੀ ਮੁਤਾਬਿਕ ਦਲਜੀਤ ਸਿੰਘ ਦਿਨੇ ਰਾਤ ਸ਼ਰਾਬੀ ਹਾਲਤ ‘ਚ ਟੁੰਨ ਰਹਿੰਦਾ ਸੀ | ਫਿਰ ਰਾਤ ਵੇਲੇ ਇਸਨੇ ਸ਼ਰਾਬੀ ਹਾਲਤ ‘ਚ ਬਾਬੇ ਨਾਲ ਜੋ ਖੌਫਨਾਕ ਕਾਰਾ ਕੀਤਾ ਸੁਣੋ ਪੁਲਿਸ ਦੀ ਹੀ ਜ਼ੁਬਾਨੀ |

Related posts

ਕਾਲੇ ਰੰਗ ਵਾਲੀ ਦੇ ਪਿੱਛੇ ਖੜ-ਕੀ ਮੁੰਡਿਆਂ ਦੀ

htvteam

SSF ਵਾਲਿਆਂ ਦੀ ਗੱਡੀ ਦਾ ਭਿਆਨਕ ਹਾਦ/ਸਾ

htvteam

ਦੇਖੋ ਕਿਵੇਂ ਦੋਸਤ ਸਾਹਮਣੇ ਦੋਸਤ ਨੇ ਤੜਫ-ਤੜਫਕੇ ਦਿੱਤੀ ਜਾਨ

htvteam