Htv Punjabi
Punjab Video

ਸਿਖਰ ਦੁਪਹਿਰੇ ਬੰਦਿਆਂ ਨੇ ਸੁੰਨੇ ਘਰ ‘ਚ ਕਰਤੀਆਂ ਸਾਰੀਆਂ ਹੱਦਾਂ ਪਾਰ

ਚੋਰਾਂ ਦੀ ਹੌਸਲੇ ਏਨੇ ਕੁ ਬੁਲੰਦ ਹੋ ਚੁੱਕੇ ਨੇ ਕਿ ਉਹ ਅੱਜ ਦੇ ਸਮੇਂ ਆਪਣੇ ਲੋੜ ਪੂਰੀ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ ਚਾਹੇ ਉਹ ਹਰਕਤ ਕਿੰਨੀ ਹੀ ਨੀਚ ਕਿਉਂ ਨਾ ਹੋਵੇ,,, ਅੱਜ ਤੁਹਾਨੂੰ ਇਕ ਅਜਿਹਾ ਮਾਮਲਾ ਦੱਸਣ ਜਾ ਰਹੇ ਹਾਂ ਜੋ ਸ਼ਹਿਰ ਮਲੋਟ ਤੋਂ ਸਾਹਮਣੇ ਆਇਆ… ਜਿਥੇ ਇਕ ਪਰਿਵਾਰ ਕੁਝ ਕੁ ਘੰਟਿਆ ਲਈ ਮਲੋਟ ਤੋਂ ਜਲਾਲਾਬਾਦ ਗਿਆ ਸੀ ਤੇ ਘਰ ਨੂੰ ਜਿੰਦਾ ਲਗਾ ਕੇ ਚਲਾ ਗਿਆ, ਪਰ ਜਦੋਂ ਸ਼ਾਮ ਨੂੰ ਘਰ ਵਾਪਸ ਆਇਆ ਤਾਂ ਉਸਨੇ ਜੋ ਦੇਖਿਆ ਉਸ ਨੂੰ ਦੇਖਣ ਤੋਂ ਬਾਅਦ ਸਾਰੇ ਟੱਬਰ ਦੇ ਸਾਹ ਉਪਰ ਚੜ੍ਹੇ ਦੇ ਚੜੇੰ ਰਹਿ ਗਏ,, ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਓ, ਜਦੋਂ ਉਹ ਘਰ ਵਾਪਸ ਆਏ ਤਾਂ ਉਨਾਂ ਦੇ ਘਰ ਦੀਆਂ ਟਾਕੀਆਂ ਦੀਆਂ ਜਾਲੀਆਂ ਟੁੱਟੀਆਂ ਪਈਆਂ ਸੀ ਤੇ ਕਮਰੇ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ, ਜਦੋਂ ਉਨਾਂ ਨੇ ਚੈੱਕ ਕੀਤਾ ਤਾਂ ਪਤਾ ਲੱਗਿਆ ਕਿ ਉਨਾਂ ਦੇ ਘਰ ਚੋਂ ਢਾਈ ਲੱਖ ਰੁਪਏ ਤੇ ਸੋਨਾ ਗਾਇਬ ਐ, ਜਿਸ ਨੂੰ ਚੋਰ ਚੋਰੀ ਕਰਕੇ ਫਰਾਰ ਹੋ ਗਿਆ।

ਫਿਲਹਾਲ ਪੀੜਤ ਪਰਿਵਾਰ ਵਲੋਂ ਇਸ ਦੀ ਸਾਰੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਐ ਤੇ ਪੁਲਿਸ ਵਲੋਂ ਮਾਮਲੇ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਕਦੋਂ ਤੱਕ ਇਹਨਾਂ ਚੋਰਾਂ ਨੂੰ ਕਾਬੂ ਕਰਦੀ ਐ….। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

Shiv Saina Leader ਕੋਲ ਪਹੁੰਚਿਆ BJP ਦਾ ਵੱਡਾ ਲੀਡਰ

htvteam

ਕੁੰਵਾਰੇਪਨ ‘ਚ ਜਵਾਨ ਕੁੜੀ ਬਾਥਰੂਮ ‘ਚ ਕਰ ਗਈ ਵੱਡ ਪਾਪ

htvteam

ਸਕੇ ਪੁੱਤ ਨੇ ਖੇਤਾਂ ‘ਚ ਭਜਾਇਆ ਬਜ਼ੁਰਗ ਪਿਓ

htvteam

Leave a Comment